ਦੰਤ – ਕਥਾਵਾਂ – ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1 . ਕਿਸ ਪ੍ਰਕਾਰ ਦੀ ਕਥਾ ਵਿੱਚ ਇਤਿਹਾਸ ਤੇ ਗਲਪ ਦਾ ਸੁਮੇਲ ਹੁੰਦਾ ਹੈ?
ਉੱਤਰ – ਦੰਤ – ਕਥਾ
ਪ੍ਰਸ਼ਨ 2 . ਗੋਪੀ ਨਾਥ/ ਭਰਥਰੀ ਹਰੀ/ ਗੋਰਖ ਨਾਥ/ ਪੂਰਨ ਨਾਥ ਜੋਗੀ ਕਿਸ ਮੱਤ ਦੇ ਪ੍ਰਭਾਵ ਹੇਠ ਪ੍ਰਚਲਿਤ ਦੰਤ – ਕਥਾਵਾਂ ਹਨ?
ਉੱਤਰ – ਜੋਗ ਮੱਤ
ਪ੍ਰਸ਼ਨ 3 . ਬੀਰ ਭਾਵਨਾ ਨੂੰ ਉਜਾਗਰ ਕਰਦੀ ਕਿਸੇ ਦੰਤ – ਕਥਾ ਦਾ ਨਾਂ ਲਿਖੋ।
ਉੱਤਰ – ਰਾਜਾ ਰਸਾਲੂ / ਦੁੱਲਾ ਭੱਟੀ
ਪ੍ਰਸ਼ਨ 4 . ਪੰਜਾਬ ਦੀ ਕਿਸੇ ਹਰਮਨ ਪਿਆਰੀ ਦੰਤ – ਕਥਾ ਦਾ ਨਾਂ ਲਿਖੋ।
ਉੱਤਰ – ਪੂਰਨ ਭਗਤ
ਪ੍ਰਸ਼ਨ 5 . ਇਤਿਹਾਸ ਦੇ ਗਲਪ ਦਾ ਸੁੰਦਰ ਸੁਮੇਲ ਕਿਹੜੀ ਲੋਕ – ਕਥਾ ਵਿਚ ਹੁੰਦਾ ਹੈ?
ਉੱਤਰ – ਦੰਤ – ਕਥਾ
ਪ੍ਰਸ਼ਨ 6 . ਪੰਜਾਬੀ ਵਿੱਚ ‘ਜੋਗੀਆਂ’ ਨਾਲ ਸੰਬੰਧਿਤ ਕਿਸੇ ਦੰਤ – ਕਥਾ ਦਾ ਨਾਂ ਲਿਖੋ।
ਉੱਤਰ – ਪੂਰਨ ਭਗਤ