ਦਫ਼ਤਰੀ ਸ਼ਬਦਾਵਲੀ (N, O ਅਤੇ P)
Nominated – ਨਾਮਜ਼ਦ
No comment – ਕੋਈ ਟਿੱਪਣੀ ਨਹੀਂ
Necessary action – ਲੋੜੀਂਦੀ ਕਾਰਵਾਈ
Non-official – ਗੈਰ ਸਰਕਾਰੀ
Noted – ਨੋਟ ਕੀਤਾ
Notification – ਅਧਿਸੂਚਨਾ
Office order – ਦਫ਼ਤਰੀ ਹੁਕਮ
Official correspondence – ਸਰਕਾਰੀ ਪੱਤਰ – ਵਿਹਾਰ
Officiating allowance – ਕਾਇਮ – ਮੁਕਾਮੀ ਭੱਤਾ
Out – to – day – ਅੱਜ ਹੀ ਭੇਜੋ
Paper under consideration – ਵਿਚਾਰ – ਅਧੀਨ ਪੱਤਰ
Pay bill – ਤਨਖ਼ਾਹ – ਬਿੱਲ/ ਵੇਤਨ ਬਿੱਲ
Pay scale – ਵੇਤਨ ਮਾਨ
Pending – ਲਟਕਿਆ/ਵਿਲੰਬਿਤ
Pending decision – ਨਿਪਟਾਰੇ ਤੱਕ/ਫ਼ੈਸਲਾ ਹੋਣ ਤੱਕ
Personal file – ਨਿੱਜੀ ਮਿਸਲ/ਨਿੱਜੀ ਫ਼ਾਈਲ
Please discuss – ਵਿਚਾਰ – ਵਟਾਂਦਰਾ ਕੀਤਾ ਜਾਵੇ
Please expedite – ਜਲਦੀ ਨਿਪਟਾਇਆ ਜਾਵੇ
Please speak – ਗੱਲ ਕਰੋ
Prescribed form – ਨਿਰਧਾਰਿਤ ਫ਼ਾਰਮ
Post – ਆਸਾਮੀ
Probation – ਅਜ਼ਮਾਇਸ਼
Procedure – ਕਾਰਜ – ਵਿਧੀ
Promotion – ਤਰੱਕੀ