CBSEclass 11 PunjabiEducationPunjab School Education Board(PSEB)

ਦਫ਼ਤਰੀ ਸ਼ਬਦਾਵਲੀ (F,G ਅਤੇ H)

Facts and figures – ਤੱਥ ਤੇ ਆਂਕੜੇ

File – ਫ਼ਾਈਲ/ਮਿਸਲ

Financial year – ਵਿੱਤੀ ਸਾਲ

For comments – ਟਿੱਪਣੀ ਹਿੱਤ

For disposal – ਨਿਪਟਾਰੇ ਹਿੱਤ

For information – ਸੂਚਨਾ ਹਿੱਤ

Formal approval – ਰਸਮੀ ਪ੍ਰਵਾਨਗੀ

For strict compliance – ਇੰਨ – ਬਿੰਨ ਪਾਲਣਾ ਲਈ


Grant – in – aid – ਮਾਲੀ ਸਹਾਇਤਾ/ਮਾਲੀ ਅਨੁਦਾਨ


Have no comments to make – ਕਿਸੇ ਟਿੱਪਣੀ ਦੀ ਲੋੜ ਨਹੀਂ

Head clerk – ਮੁੱਖ ਕਲਰਕ

Head of account – ਲੇਖੇ ਦੀ ਮੱਦ

Head office – ਮੁੱਖ ਦਫ਼ਤਰ

Head of the branch – ਸ਼ਾਖਾ ਦਾ ਮੁਖੀ

Herewith enclosed – ਨਾਲ ਨੱਥੀ ਹੈ

Honorarium – ਮਾਨ – ਭੇਟਾ