ਦਫ਼ਤਰੀ ਸ਼ਬਦਾਵਲੀ (C)

Calculation – ਹਿਸਾਬ/ਗਿਣਤੀ

Capital – ਪੂੰਜੀ/ਸਰਮਾਇਆ/ਰਾਜਧਾਨੀ

Cash – Book –  ਰੋਕੜ ਵਹੀ/ਕੈਸ਼ ਬੁੱਕ

Cashier – ਖਜ਼ਾਨਚੀ

Cash – memo – ਨਕਦ ਪੱਤਰ/ਕੈਸ਼ ਮੀਮੋ

Casual leave –  ਸਬੱਬੀ ਛੁੱਟੀ/ਇਤਫ਼ਾਕੀਆਂ ਛੁੱਟੀ/ਅਚਨਚੇਤੀ ਛੁੱਟੀ

Catalogue – ਸੂਚੀ ਪੱਤਰ

Category – ਸ਼੍ਰੇਣੀ/ਵਰਗ

Checked and found correct – ਪੜਤਾਲ ਕੀਤੀ ਅਤੇ ਠੀਕ ਹੈ

Circular – ਗਸ਼ਤੀ – ਚਿੱਠੀ/ਗਸ਼ਤੀ-ਪੱਤਰ

Claim – ਦਾਅਵਾ

Clerical error – ਲਿਖਾਈ – ਭੁੱਲ/ਦਫ਼ਤਰੀ ਉਕਾਈ

Clerical staff – ਅਮਲਾ

Come in to force – ਲਾਗੂ ਹੋਣਾ

Come in to operation – ਚਾਲੂ ਹੋਣਾ

Compensation – ਮੁਆਵਜ਼ਾ

Compensatory leave – ਇਵਜ਼ੀ ਛੁੱਟੀ

Competent authority – ਸਮਰੱਥ ਅਧਿਕਾਰੀ

Compliance – ਪਾਲਣਾ

Compulsory retirement – ਲਾਜ਼ਮੀ ਸੇਵਾ – ਨਿਵਿਰਤੀ

Conduct – ਆਚਰਨ/ਕਾਰਜ ਸੰਚਾਲਨ

Confidential – ਗੁਪਤ

Contingency – ਫੁਟਕਲ/ਅਚਾਨਕੀ

Conveyence allowance – ਸਵਾਰੀ ਭੱਤਾ

Copy – ਕਾਪੀ/ਨਕਲ/ਉਤਾਰਾ

Copy enclosed for ready reference – ਤੁਰੰਤ ਹਵਾਲੇ ਲਈ ਉਤਾਰਾ

Cost price – ਲਾਗਤ ਮੁੱਲ

Counter – foil – ਪ੍ਰਤਿ ਮੁੱਲ

Counter signature – ਪ੍ਰਤਿ ਹਸਤਾਖ਼ਰ

Clarification – ਸਪੱਸ਼ਟੀਕਰਨ