ਦਫ਼ਤਰੀ ਸ਼ਬਦਾਵਲੀ (B)
Balance – ਬਾਕੀ / ਬਕਾਇਆ
Based on facts – ਤੱਥਾਂ ‘ਤੇ ਆਧਾਰਿਤ
Basic pay – ਮੂਲ ਤਨਖ਼ਾਹ/ਮੂਲ ਵੇਤਨ
Bill – ਬਿੱਲ/ਬੀਚਕ
Bi-annual – ਦੋ – ਸਾਲਾ
Both days inclusive – ਦੋਹਾਂ ਦਿਨਾਂ ਸਮੇਤ
Branch – ਸ਼ਾਖਾ/ਬ੍ਰਾਂਚ
Bring to notice – ਧਿਆਨ ਦਿਵਾਉਣਾ
Brought forward – ਪਿਛਲਾ ਜੋੜ ਅੱਗੇ ਲਿਆਂਦਾ