ਦਫ਼ਤਰੀ ਸ਼ਬਦਾਵਲੀ (A)

Account – ਲੇਖਾ/ਹਿਸਾਬ

Accountant –  ਲੇਖਾਕਾਰ

Acknowledgement – ਪਹੁੰਚ – ਰਸੀਦ

Action –  ਕਾਰਵਾਈ

Adhoc – ਤਦਅਰਥ (ਆਧਾਰ ਉੱਤੇ)

Administration – ਪ੍ਰਸ਼ਾਸਨ

Administrator – ਪ੍ਰਸ਼ਾਸਕ

Adult – ਬਾਲਗ

Advance – ਪੇਸ਼ਗੀ/ਅਗੇਤੀ/ਅਗਾਊਂ

All concerned to note – ਸਮੂਹ ਸੰਬੰਧਿਤ ਨੋਟ ਕਰਨ

Agreement – ਸਮਝੌਤਾ/ਇਕਰਾਰਨਾਮਾ/ਸਹਿਮਤੀ

Allocation – ਮਿੱਥੀ ਰਕਮ

Allotment – ਵੰਡ

Allowance – ਭੱਤਾ

Amount – ਰਕਮ/ਰਾਸ਼ੀ

Annual – ਸਾਲਾਨਾ/ਵਾਰਸ਼ਿਕ

Appendix – ਅੰਤਿਕਾ/ਅਨੁਲੱਗ

Applicant – ਬਿਨੈਕਾਰ/ਪ੍ਰਾਰਥਕ

Application – ਪ੍ਰਾਰਥਨਾ – ਪੱਤਰ/ ਬਿਨੈ – ਪੱਤਰ

Appointing authority – ਨਿਯੁਕਤੀ – ਅਧਿਕਾਰੀ

Appointment – ਨਿਯੁਕਤੀ

Approval – ਪ੍ਰਵਾਨਗੀ

Approximate – ਲਗਭੱਗ

Arrears – ਬਕਾਇਆ

As desired –  ਇੱਛਾ ਅਨੁਸਾਰ

As early as possible – ਜਿੰਨੀ ਜਲਦੀ ਹੋ ਸਕੇ

Assistant – ਸਹਾਇਕ

As the case may be – ਜਿਹੋ ਜਿਹੀ ਹਾਲਤ ਹੋਵੇ/ਜਿਹੋ ਜਿਹੀ ਸਥਿਤੀ ਹੋਵੇ

Attached herewith – ਨਾਲ ਨੱਥੀ ਹੈ

Attendance – ਹਾਜ਼ਰੀ

Attention is invited – ਧਿਆਨ ਦਿਵਾਇਆ ਜਾਂਦਾ ਹੈ

Auction – ਨੀਲਾਮੀ

Available – ਉਪਲੱਬਧ

Additional – ਅਤਿਰਿਕਤ/ਵਾਧੂ

Attestation – ਤਸਦੀਕ/ਪ੍ਰਮਾਣੀਕਰਨ

Attested copy – ਤਸਦੀਕੀ ਨਕਲ

At your earliest convenience – ਜਿੰਨੀ ਛੇਤੀ ਹੋ ਸਕੇ

Audit – ਲੇਖਾ – ਪੜਤਾਲ

Authorities – ਅਧਿਕਾਰੀ ਵਰਗ/ਅਧਿਕਾਰੀ