CBSEEducationHistory of PunjabPunjab School Education Board(PSEB)

ਦੂਜਾ ਐਂਗਲੋ-ਸਿੱਖ ਯੁੱਧ


ਪ੍ਰਸ਼ਨ. ਦੂਸਰੇ ਐਂਗਲੋ-ਸਿੱਖ ਯੁੱਧ ਦੇ ਕੀ ਪ੍ਰਭਾਵ ਪਏ?

ਜਾਂ

ਪ੍ਰਸ਼ਨ. ਦੂਜੇ ਐਂਗਲੋ-ਸਿੱਖ ਯੁੱਧ ਦੇ ਕੋਈ ਤਿੰਨ ਪ੍ਰਭਾਵਾਂ ਦਾ ਵਰਣਨ ਕਰੋ।

ਜਾਂ

ਪ੍ਰਸ਼ਨ. ਦੂਜੇ ਐਂਗਲੋ-ਸਿੱਖ ਯੁੱਧ ਦੇ ਕੋਈ ਤਿੰਨ ਮੁੱਖ ਨਤੀਜੇ ਦੱਸੋ।

ਜਾਂ

ਪ੍ਰਸ਼ਨ. ਦੂਸਰੇ ਐਂਗਲੋ-ਸਿੱਖ ਯੁੱਧ ਦੇ ਕੀ ਸਿੱਟੇ ਨਿਕਲੇ?

ਉੱਤਰ—(i) ਦੂਸਰੇ ਐਂਗਲੋ-ਸਿੱਖ ਯੁੱਧ ਦਾ ਸਭ ਤੋਂ ਮਹੱਤਵਪੂਰਨ ਸਿੱਟਾ ਇਹ ਨਿਕਲਿਆ ਕਿ 29 ਮਾਰਚ, 1849 ਈ. ਨੂੰ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਗਿਆ।

(ii) ਪੰਜਾਬ ਦੇ ਅੰਤਿਮ ਮਹਾਰਾਜਾ ਦਲੀਪ ਸਿੰਘ ਨੂੰ 50,000 ਪੌਂਡ ਸਾਲਾਨਾ ਪੈਨਸ਼ਨ ਦੇ ਕੇ ਗੱਦੀਓਂ ਲਾਹ ਦਿੱਤਾ ਗਿਆ।

(iii) ਸਿੱਖ ਸੈਨਾ ਨੂੰ ਤੋੜ ਦਿੱਤਾ ਗਿਆ।

(iv) ਦੀਵਾਨ ਮੂਲਰਾਜ ਅਤੇ ਮਹਾਰਾਜਾ ਦਲੀਪ ਸਿੰਘ ਨੂੰ ਦੇਸ਼ ਨਿਕਾਲੇ ਦੀ ਸਜ਼ਾ ਦਿੱਤੀ ਗਈ।

(v) ਪੰਜਾਬ ਦਾ ਸ਼ਾਸਨ ਪ੍ਰਬੰਧ ਚਲਾਉਣ ਲਈ ਪ੍ਰਸ਼ਾਸਨਿਕ ਬੋਰਡ ਦੀ ਸਥਾਪਨਾ ਕੀਤੀ ਗਈ।


प्रश्न. द्वितीय आंग्ल-सिक्ख युद्ध के क्या प्रभाव पड़े?

या

प्रश्न. द्वितीय आंग्ल-सिख युद्ध के तीन प्रभावों का वर्णन कीजिए।

या

प्रश्न. द्वितीय आंग्ल-सिख युद्ध के तीन मुख्य परिणाम क्या रहे?

उत्तर – (i) द्वितीय आंग्ल-सिख युद्ध का सबसे महत्वपूर्ण परिणाम यह हुआ कि 29 मार्च, 1849 ई. को पंजाब को ब्रिटिश साम्राज्य में मिला लिया गया।

(ii) पंजाब के अंतिम महाराजा दलीप सिंह को 50,000 पाउंड वार्षिक पेंशन देकर गद्दी से हटा दिया गया।

(iii) सिख सेना को भंग कर दिया गया।

(iv) दीवान मूलराज और महाराजा दलीप सिंह को निर्वासन (देश निकाला) की सजा दी गई।

(v) पंजाब शासन प्रबंध चलाने के लिए एक प्रशासनिक बोर्ड की स्थापना की गई।


Question. What were the results of Second Anglo-Sikh War?

Or

Question. Explain any three effects of Second Anglo-Sikh War.

Or

Question. Explain any three results of Second Anglo-Sikh War.

Or

Question. What were the results of Second Anglo-Sikh War?

Answer – (i) The most important result of the Second Anglo-Sikh War was that on March 29, 1849, Punjab was annexed to the British Empire.

(ii) The last Maharaja of Punjab, Duleep Singh, was removed from the throne by paying an annual pension of 50,000 pounds.

(iii) The Sikh army was disbanded.

(iv) Diwan Mulraj and Maharaja Duleep Singh were sentenced to exile.

(v) An administrative board was established to run the administration of Punjab.