CBSEclass 11 PunjabiEducationPunjab School Education Board(PSEB)

ਦੁੱਲਾ ਭੱਟੀ : ਬਹੁਵਿਕਲਪੀ ਪ੍ਰਸ਼ਨ


ਦੁੱਲਾ ਭੱਟੀ : MCQ


ਪ੍ਰਸ਼ਨ 1. ਦੁੱਲਾ ਕਿੱਥੋਂ ਦਾ ਜੰਮ-ਪਲ ਸੀ?

(ੳ) ਸਾਂਦਲ ਬਾਰ ਦਾ

(ਅ) ਗੰਜੀ ਬਾਰ ਦਾ

(ੲ) ਝੰਗ ਦਾ

(ਸ) ਪੋਠੋਹਾਰ ਦਾ

ਪ੍ਰਸ਼ਨ 2. ਦੁੱਲਾ ਕਿਸ ਨੂੰ ਲੁੱਟ ਲੈਂਦਾ ਸੀ?

(ੳ) ਲੋਕਾਂ ਨੂੰ

(ਅ) ਰਾਹਗੀਰਾਂ ਨੂੰ

(ੲ) ਸ਼ਾਹੀ ਕਾਫ਼ਲਿਆਂ ਨੂੰ

(ਸ) ਅਮੀਰਾਂ ਨੂੰ

ਪ੍ਰਸ਼ਨ 3. ਵਪਾਰੀ ਬਾਦਸ਼ਾਹ ਲਈ ਕੀ ਲੈ ਕੇ ਜਾ ਰਿਹਾ ਸੀ?

(ੳ) ਸੇਬ

(ਅ) ਮੇਵੇ

(ੲ) ਤੋਹਫ਼ੇ

(ਸ) ਬਦਾਮ

ਪ੍ਰਸ਼ਨ 4. ਦੁੱਲੇ ਦਾ ਜ਼ਿਕਰ ਕਿੱਥੇ ਆਉਂਦਾ ਹੈ?

(ੳ) ਲੋਹੜੀ ਦੇ ਗੀਤਾਂ ਵਿੱਚ

(ਅ) ਤੀਆਂ ਦੇ ਗੀਤਾਂ ਵਿੱਚ

(ੲ) ਘੋੜੀਆਂ ਵਿੱਚ

(ਸ) ਸੁਹਾਗਾਂ ਵਿੱਚ

ਪ੍ਰਸ਼ਨ 5. ਦੁੱਲੇ ਦਾ ਸੰਬੰਧ ਕਿਸ ਨਾਲ਼ ਸੀ?

(ੳ) ਡੋਗਰਿਆਂ ਨਾਲ

(ਅ) ਭੱਟੀ ਰਾਜਪੂਤਾਂ ਨਾਲ਼

(ੲ) ਮੁਗ਼ਲਾਂ ਨਾਲ

(ਸ) ਮਰਾਠਿਆਂ ਨਾਲ

ਪ੍ਰਸ਼ਨ 6. ਦੁੱਲੇ ਦੇ ਸਮੇਂ ਭਾਰਤ ਵਿੱਚ ਕਿਸ ਦਾ ਰਾਜ ਸੀ?

(ੳ) ਬਾਬਰ ਦਾ

(ਅ) ਹੁਮਾਯੂੰ ਦਾ

(ੲ) ਅਕਬਰ ਦਾ

(ਸ) ਜਹਾਂਗੀਰ ਦਾ

ਪ੍ਰਸ਼ਨ 7. ਦੁੱਲੇ ਨੂੰ ਕਿਸ ਨੇ ਅਕਬਰ ਦੇ ਵਿਰੁੱਧ ਸਾਂਦਲ ਬਾਰ ਵਿੱਚ ਗੜਬੜ ਫੈਲਾਉਣ ਲਈ ਉਕਸਾਇਆ?

(ੳ) ਦਾਰਾ ਸ਼ਿਕੋਹ ਨੇ

(ਅ) ਸ਼ਾਹਜਹਾਂ ਨੇ

(ੲ) ਸਲੀਮ ਨੇ

(ਸ) ਕਿਸੇ ਨੇ ਵੀ ਨਹੀਂ

ਪ੍ਰਸ਼ਨ 8. ਦੁੱਲੇ ਨੂੰ ਕਿੱਥੇ ਫਾਂਸੀ ਦਿੱਤੀ ਗਈ?

(ੳ) ਸਾਂਦਲ ਬਾਰ

(ਅ) ਲਾਹੌਰ

(ੲ) ਮੁਲਤਾਨ

(ਸ) ਦਿੱਲੀ