CBSEEducationHistoryHistory of PunjabPunjab School Education Board(PSEB)

ਦੀਵਾਨ ਮੂਲਰਾਜ


ਪ੍ਰਸ਼ਨ. ਦੀਵਾਨ ਮੂਲਰਾਜ ਦੇ ਵਿਦਰੋਹ ‘ਤੇ ਇੱਕ ਸੰਖੇਪ ਨੋਟ ਲਿਖੋ। 

ਜਾਂ

ਪ੍ਰਸ਼ਨ. ਮੁਲਤਾਨ ਦੇ ਦੀਵਾਨ ਮੂਲਰਾਜ ਦੇ ਵਿਦਰੋਹ ਸੰਬੰਧੀ ਸੰਖੇਪ ਜਾਣਕਾਰੀ ਦਿਓ।

ਉੱਤਰ — ਦੀਵਾਨ ਮੂਲਰਾਜ ਨੂੰ 1844 ਈ. ਵਿੱਚ ਮੁਲਤਾਨ ਦਾ ਨਵਾਂ ਗਵਰਨਰ ਨਿਯੁਕਤ ਕੀਤਾ ਗਿਆ ਸੀ। ਉਸ ਤੋਂ ਵਸੂਲ ਕੀਤਾ ਜਾਣ ਵਾਲਾ ਸਲਾਨਾ ਲਗਾਨ ਬਹੁਤ ਵਧਾ ਦਿੱਤਾ ਗਿਆ ਸੀ। ਸਿੱਟੇ ਵਜੋਂ ਦੀਵਾਨ ਮੂਲਰਾਜ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਨਵੇਂ ਰੈਜ਼ੀਡੈਂਟ ਨੇ ਕਾਹਨ ਸਿੰਘ ਨੂੰ ਮੁਲਤਾਨ ਦਾ ਨਵਾਂ ਗਵਰਨਰ ਨਿਯੁਕਤ ਕਰਨ ਦਾ ਫੈਸਲਾ ਕੀਤਾ। ਦੋ ਅੰਗਰੇਜ਼ ਅਫ਼ਸਰਾਂ ਐਗਨਿਯੂ ਅਤੇ ਐਂਡਰਸਨ ਨੂੰ ਉਸ ਦੀ ਸਹਾਇਤਾ ਲਈ ਭੇਜਿਆ ਗਿਆ। ਅੰਗਰੇਜ਼ਾਂ ਨੇ ਇਨ੍ਹਾਂ ਦੇ ਕਤਲ ਦਾ ਝੂਠਾ ਇਲਜ਼ਾਮ ਮੂਲਰਾਜ ‘ਤੇ ਪਾਇਆ। ਸਿੱਟੇ ਵਜੋਂ ਉਹ ਵਿਦਰੋਹ ਕਰਨ ਲਈ ਮਜਬੂਰ ਹੋ ਗਿਆ।


प्रश्न. दीवान मूलराज के विद्रोह पर एक संक्षिप्त टिप्पणी लिखिए।

या

प्रश्न. मुल्तान के दीवान मूलराज के विद्रोह का संक्षिप्त विवरण दीजिए।

उत्तर – दीवान मूलराज को 1844 ई. में मुल्तान का नया राज्यपाल नियुक्त किया गया। उस पर लगाया जाने वाला सालाना लगान बहुत बढ़ा दिया गया था। नतीजतन, दीवान मूलराज ने अपने पद से इस्तीफा दे दिया। नए रेसिडेंट ने कहान सिंह को मुल्तान का नया राज्यपाल नियुक्त करने का निर्णय लिया। उसकी सहायता के लिए दो ब्रिटिश अधिकारियों एग्न्यू और एंडरसन को भेजा गया था। इनकी हत्या का झूठा आरोप अंग्रेजों ने मूलराज पर लगा दिया। नतीजतन, उन्हें विद्रोह करने के लिए मजबूर होना पड़ा।


Question. Write a short note on the revolt of Diwan Mool Raj.

Or

Question. Give a brief account of the revolt of Diwan Mool Raj of Multan.

Answer – Diwan Mulraj was appointed as the new governor of Multan in 1844 AD. The annual rent levied on him was greatly increased. As a result, Diwan Mulraj resigned from his post. The new resident decided to appoint Kahan Singh as the new governor of Multan. Two British officers Agnew and Anderson were sent to assist him. The British falsely accused Mulraj of their murder. As a result, they were forced to revolt.