Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਦਿੱਲੀ ਸਲਤਨਤ : ਧਰਮ ਤੰਤਰ!


ਪ੍ਰਸ਼ਨ. ਕੀ ਦਿੱਲੀ ਸਲਤਨਤ ਨੂੰ ਇਕ ਧਰਮ-ਤੰਤਰ ਕਹਿਣਾ ਉਚਿੱਤ ਹੋਵੇਗਾ?

ਉੱਤਰ : ਦਿੱਲੀ ਸਲਤਨਤ ਦਾ ਰਾਜ 1206 ਈ: ਤੋਂ 1526 ਈ: ਤਕ ਰਿਹਾ। ਇਸ ਰਾਜ ਵਿਚ ਦਾਸ ਵੰਸ਼, ਖਲਜੀ ਵੰਸ਼, ਤੁਗਲਕ ਵੰਸ਼, ਸੱਯਦ ਵੰਸ਼ ਤੇ ਲੋਧੀ ਵੰਸ਼ ਆਦਿ ਸ਼ਾਸਕਾਂ ਨੇ ਰਾਜ ਕੀਤਾ। ਇਹ ਸਾਰੇ ਸ਼ਾਸਕ ਆਮ ਤੌਰ ਤੇ ਬਗਦਾਦ ਤੇ ਖ਼ਲੀਫਾ ਤੋਂ ਮਾਨਤਾ ਪ੍ਰਾਪਤ ਕਰਦੇ ਸਨ। ਬਗਦਾਦ ਦਾ ਖਲੀਫਾ ਉਸ ਸਮੇਂ ਇਸਲਾਮੀ ਸੰਸਾਰ ਦਾ ਸਭ ਤੋਂ ਵੱਡਾ ਨੇਤਾ ਹੁੰਦਾ ਸੀ। ਜਿਸ ਸਮੇਂ 1258 ਈ: ਵਿਚ ਬਗਦਾਦ ਦਾ ਖਲੀਫਾ ਨਾ ਰਿਹਾ ਤਾਂ ਦਿੱਲੀ ਦੇ ਸੁਲਤਾਨ ਨੇ ਮਿਸਰ ਦੇ ਖਲੀਫਾ ਤੋਂ ਪ੍ਰਵਾਨਗੀ ਲੈਣੀ ਸੁਰੂ ਕਰ ਦਿੱਤੀ। ਉਹ ਆਪਣੇ ਸਿੱਕਿਆਂ ਉੱਤੇ ਵੀ ਖਲੀਫੇ ਦਾ ਨਾਂ ਦਿੰਦੇ ਸਨ। ਜਿਹੜੇ ਦਿੱਲੀ ਦੇ ਸੁਲਤਾਨਾਂ ਨੇ ਇਉਂ ਨਹੀ ਕੀਤਾ, ਉਹਨਾਂ ਵੀ ਇਸਲਾਮੀ ਕਾਨੂੰਨ ਨੂੰ ਲਾਗੂ ਕੀਤਾ ਤੇ ਸ਼ਰੀਅਤ ਅਨੁਸਾਰ ਹੀ ਰਾਜ ਕਰਦੇ ਰਹੇ। ਸੁਲਤਾਨਾਂ ਨੇ ਉਚੀਆਂ-ਉਚੀਆਂ ਪਦਵੀਆਂ ਉੱਤੇ ਮੁਸਲਮਾਨਾਂ ਨੂੰ ਹੀ ਲਗਾਇਆਂ ਸੀ। ਹਿੰਦੂਆਂ ਨੂੰ ਕੇਵਲ ਛੋਟੀਆਂ-ਛੋਟੀਆਂ ਨੌਕਰੀਆਂ ਹੀ ਦਿੱਤੀਆਂ ਜਾਂਦੀਆਂ ਸਨ। ਹਿੰਦੂਆਂ ਨੂੰ ਜ਼ਜ਼ੀਆਂ ਕਰ ਵੀ ਦੇਣਾ ਪੈਦਾ ਸੀ। ਕੁਝ ਇਕ ਸੁਲਤਾਨ ਜਿਵੇਂ ਅਲਾਉਦੀਨ ਖਲਜੀ ਜਿਹੇ ਸਨ ਜਿਹਨਾਂ ਨੇ ਸ਼ਰੀਅਤ ਨੂੰ ਨਹੀ ਮੰਨਿਆ ਤੇ ਕਾਜ਼ੀਆਂ ਤੇ ਮੁੱਲਾਵਾਂ ਨੂੰ ਹਾਵੀ ਨਹੀ ਹੋਣ ਦਿੱਤਾ। ਇਸ ਲਈ ਇਹ ਸ਼ਪੱਸ਼ਟ ਹੋ ਗਿਆ ਕਿ ਦਿੱਲੀ ਸਲਤਨਤ ਨੂੰ ਧਰਮ-ਤੰਤਰ ਕਿਹਾ ਜਾ ਸਕਦਾ ਹੈ।


प्रश्न. क्या दिल्ली सल्तनत को धर्मतन्त्र कहना उचित होगा?

उत्तर: दिल्ली सल्तनत ने 1206 ई. से 1526 ई. तक शासन किया। इस शासन के दौरान दास वंश, खिलजी वंश, तुगलक वंश, सैय्यद वंश और लोधी वंश ने शासन किया। इन सभी शासकों को आमतौर पर बगदाद और खलीफा से मान्यता प्राप्त थी। बगदाद का खलीफा उस समय इस्लामी जगत का सबसे बड़ा नेता था। जब 1258 ई. में बगदाद के ख़लीफ़ा का अस्तित्व समाप्त हो गया, तो दिल्ली के सुल्तान ने मिस्र के ख़लीफ़ा से अनुमोदन लेना शुरू कर दिया। वे अपने सिक्कों पर खलीफा का नाम भी अंकित करते थे। दिल्ली के जिन सुल्तानों ने ऐसा नहीं किया, उन्होंने भी इस्लामी कानून लागू किया और शरीयत के अनुसार शासन करते रहे। सुल्तानों ने सर्वोच्च पदों पर केवल मुसलमानों को नियुक्त किया। हिंदुओं को केवल छोटी नौकरियाँ दी गईं। हिंदुओं को ज़ज़िया कर भी देना पड़ता था। अलाउद्दीन खिलजी जैसे कुछ सुल्तान ऐसे भी थे जिन्होंने शरीयत को नहीं माना और काजियों और मुल्लाओं को हावी नहीं होने दिया। अतः यह स्पष्ट हो गया कि दिल्ली सल्तनत को धर्म-तन्त्र कहा जा सकता है।


Question. Would it be appropriate to call the Delhi Sultanate a theocracy?

Answer: Delhi Sultanate ruled from 1206 AD to 1526 AD. During this rule, the Das dynasty, Khilji dynasty, Tughlaq dynasty, Sayyid dynasty, and Lodhi dynasty ruled. All these rulers were generally recognized by Baghdad and the Caliphate. The Caliph of Baghdad was the greatest leader of the Islamic world at that time. When the Caliphate of Baghdad ceased to exist in 1258 AD, the Sultan of Delhi started seeking approval from the Caliph of Egypt. They also used to inscribe the name of the Caliph on their coins. The Sultans of Delhi who did not do so also implemented Islamic law and continued to rule according to Shariat. The Sultans appointed only Muslims to the highest positions. Hindus were given only small jobs.  Hindus also had to pay the Jizya tax. There were some Sultans like Alauddin Khilji who did not follow Shariat and did not allow Qazis and Mullahs to dominate. Hence it became clear that the Delhi Sultanate can be called a theocracy.