‘ਥ’ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ
1. ਥਾਪੀ ਦੇਣੀ – ਸ਼ਾਬਾਸ਼ੀ ਦੇਣੀ – ਮੁੱਖ ਅਧਿਆਪਕ ਜੀ ਨੇ ਗੁਰਜੀਤ ਨੂੰ ਚੰਗੇ ਕੰਮ ਕਰਨ ਲਈ ਥਾਪੀ ਦਿੱਤੀ।
2. ਥਰ-ਥਰ ਕੰਬਣਾ – ਬਹੁਤ ਡਰਨਾ – ਚੋਰ ਸਿਪਾਹੀ ਨੂੰ ਵੇਖ ਕੇ ਥਰ-ਥਰ ਕੰਬਣ ਲੱਗ ਪਿਆ।