ਤਦਭਵ ਰੂਪ ਸ਼ਬਦ
ਪ੍ਰਸ਼ਨ. ਕੀ ਦੂਜੀਆਂ ਭਾਸ਼ਾਵਾਂ ਦੇ ਸ਼ਬਦਾਂ ਦਾ ਪੰਜਾਬੀ ਵਿੱਚ ਆਉਣ ਸਮੇਂ ਰੂਪ ਬਦਲ ਵੀ ਜਾਂਦਾ ਹੈ? ਉਦਾਹਰਣ ਦੇ ਕੇ ਲਿਖੋ।
ਉੱਤਰ : ਦੂਜੀਆਂ ਭਾਸ਼ਾਵਾਂ ਜਿਵੇਂ ਅੰਗ੍ਰੇਜ਼ੀ ਅਤੇ ਫ਼ਾਰਸੀ ਵਿਚੋਂ ਆਏ ਸ਼ਬਦਾਂ ਦਾ ਰੂਪ ਕਈ ਵਾਰ ਬਦਲ ਜਾਂਦਾ ਹੈ। ਸ਼ਬਦ ਦੇ ਨਵੇਂ ਰੂਪ ਨੂੰ ‘ਤਦਭਵ-ਰੂਪ’ ਆਖਦੇ ਹਨ।
ਉਦਾਹਰਣ
ਅੰਗਰੇਜ਼ੀ ਵਿਚ ਬੋਟਲ ਤੇ ਪੰਜਾਬੀ ਵਿਚ ਬੋਤਲ
ਪਲੈਟੂਨ ਤੇ ਪਲਟਣ
ਫ਼ਾਰਸੀ ਵਿਚ ਬਾਜ਼ਾਰ ਤੇ ਪੰਜਾਬੀ ਵਿਚ ਬਜ਼ਾਰ
ਵਕਤ ਤੇ ਵਖ਼ਤ