‘ਢ’ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ
1. ਢੇਰੀ ਢਾਹੁਣੀ – ਹਿੰਮਤ ਹਾਰ ਜਾਣੀ – ਐਵੇਂ ਢੇਰੀ ਢਾਹ ਕੇ ਬੈਠਣ ਨਾਲ ਕੁੱਝ ਨਹੀਂ ਹੋਣਾ, ਹੰਬਲਾ ਮਾਰ ਕੇ ਹੀ ਗੱਲ ਬਣ ਸਕਦੀ ਹੈ।
2. ਢਿੱਡ ਵਿੱਚ ਚੂਹੇ ਨੱਚਣੇ – ਭੁੱਖ ਲੱਗਣੀ – ਮੰਮੀ, ਛੇਤੀ ਰੋਟੀ ਦੇ ਦਿਓ, ਮੇਰੇ ਢਿੱਡ ਵਿੱਚ ਚੂਹੇ ਨੱਚ ਰਹੇ ਹਨ।