‘ਡ’ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ


1. ਡੰਡੇ ਵਜਾਉਣਾ – ਵਿਹਲੇ ਫਿਰਨਾ – ਬੇਰੁਜਗਾਰੀ ਐਸਾ ਸਰਾਪ ਹੈ ਕਿ ਨੌਜਵਾਨ ਡੰਡੇ ਵਜਾਉਂਦੇ ਫਿਰਦੇ ਹਨ।

2. ਡਕਾਰ ਜਾਣਾ – ਸਭ ਕੁਝ ਕਬਜ਼ੇ ਵਿੱਚ ਕਰਨਾ – ਸਭ ਤੋਂ ਵੱਡਾ ਪੁੱਤਰ ਪਿਤਾ ਦੀ ਸਾਰੀ ਜਾਇਦਾਦ ਡਕਾਰ ਗਿਆ।