‘ਟ’ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ
1. ਟਕੇ ਵਰਗਾ ਜਵਾਬ ਦੇਣਾ – ਕੋਰੀ ਨਾਂਹ ਕਰਨੀ – ਜਦੋਂ ਮੈਂ ਗੁਰਜੀਤ ਕੋਲੋਂ ਸਕੂਟਰ ਮੰਗਿਆ ਤਾਂ ਉਸ ਨੇ ਟਕੇ ਵਰਗਾ ਜਵਾਬ ਦੇ ਦਿੱਤਾ।
2. ਟਰ – ਟਰ ਕਰਨਾ – ਬਹੁਤ ਬੋਲਣਾ – ਬੱਚਿਓ, ਤੋਤੇ ਵਾਂਗ ਟਰ – ਟਰ ਨਾ ਕਰੋ।
3. ਟਕੇ ਚਾਲ ਚੱਲਣਾ – ਹੌਲ਼ੀ ਚੱਲਣਾ – ਬੀਮਾਰ ਹੋਣ ਕਰਕੇ ਰੀਟਾ ਟਕੇ ਚਾਲ ਚੱਲ ਰਹੀ ਸੀ।