ਜੱਸਾ ਸਿੰਘ ਰਾਮਗੜ੍ਹੀਆ


ਪ੍ਰਸ਼ਨ. ਜੱਸਾ ਸਿੰਘ ਰਾਮਗੜ੍ਹੀਆ ਕੌਣ ਸੀ? ਉਸ ਦੀਆਂ ਪ੍ਰਾਪਤੀਆਂ ਦੀ ਸੰਖੇਪ ਜਾਣਕਾਰੀ ਦਿਓ।

ਜਾਂ

ਪ੍ਰਸ਼ਨ. ਜੱਸਾ ਸਿੰਘ ਰਾਮਗੜ੍ਹੀਆ ਬਾਰੇ ਤੁਸੀਂ ਕੀ ਜਾਣਦੇ ਹੋ? ਲਿਖੋ।

ਉੱਤਰ – ਜੱਸਾ ਸਿੰਘ, ਰਾਮਗੜ੍ਹੀਆ ਮਿਸਲ ਦਾ ਸਭ ਤੋਂ ਪ੍ਰਸਿੱਧ ਨੇਤਾ ਸੀ। 1753 ਈ. ਵਿੱਚ ਮੀਰ ਮੰਨੂੰ ਦੀ ਮੌਤ  ਤੋਂ ਬਾਅਦ ਪੰਜਾਬ ਵਿੱਚ ਅਰਾਜਕਤਾ ਦਾ ਫ਼ਾਇਦਾ ਉਠਾ ਕੇ ਜੱਸਾ ਸਿੰਘ ਨੇ ਕਲਾਨੌਰ, ਬਟਾਲਾ, ਹਰਿਗੋਬਿੰਦਪੁਰ, ਕਾਦੀਆਂ, ਟਾਂਡਾ, ਦੀਪਾਲਪੁਰ, ਦਤਾਰਪੁਰ ਅਤੇ ਹਰੀਪੁਰ ਆਦਿ ‘ਤੇ ਕਬਜ਼ਾ ਕਰ ਕੇ ਰਾਮਗੜ੍ਹੀਆ ਮਿਸਲ ਦਾ ਖ਼ੂਬ ਵਿਸਥਾਰ ਕੀਤਾ। ਉਸ ਦੀ ਅਗਵਾਈ ਹੇਠ ਇਹ ਮਿਸਲ ਤਰੱਕੀ ਦੀਆਂ ਸਿਖਰਾਂ ‘ਤੇ ਪਹੁੰਚ ਗਈ ਸੀ। ਉਨ੍ਹਾਂ ਨੇ ਸ੍ਰੀ ਹਰਿਗੋਬਿੰਦਪੁਰ ਨੂੰ ਰਾਮਗੜ੍ਹੀਆ ਮਿਸਲ ਦੀ ਰਾਜਧਾਨੀ ਘੋਸ਼ਿਤ ਕੀਤਾ। 1803 ਈ. ਵਿੱਚ ਜੱਸਾ ਸਿੰਘ ਸਾਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਗਏ।


प्रश्न. जस्सा सिंह रामगढ़िया कौन थे? उनकी उपलब्धियों का संक्षिप्त विवरण दें।

या

प्रश्न. जस्सा सिंह रामगढ़िया के बारे में आप क्या जानते हैं?

उत्तर – जस्सा सिंह, रामगढ़िया मिस्ल के सबसे प्रसिद्ध नेता थे। 1753 ई. में मीर मन्नू की मृत्यु के बाद पंजाब में अराजकता का लाभ उठाते हुए, जस्सा सिंह ने कलानौर, बटाला, हरगोबिंदपुर, कादियां, टांडा, दीपालपुर, दातारपुर और हरिपुर आदि पर कब्जा करके रामगढ़िया मिस्ल का विस्तार किया। उनके नेतृत्व में यह मिस्ल प्रगति के शिखरों पर पहुंच गई थी। उन्होंने श्री हरगोबिंदपुर को रामगढ़िया मिस्ल की राजधानी घोषित किया। 1803 ई. में जस्सा सिंह हमें हमेशा के लिए अलविदा कह गए।


Question. Who was Jassa Singh Ramgarhia? Write a short note on his achievements.

Or

Question. what do you know about Jassa Singh Ramgarhia?

Answer – Jassa Singh was the most famous leader of Ramgarhia Misl. Taking advantage of the chaos in Punjab after the death of Mir Mannu in 1753, Jassa Singh expanded the Ramgarhia Misl by capturing Kalanaur, Batala, Hargobindpur, Qadian, Tanda, Dipalpur, Datarpur, and Haripur etc. Under his leadership, this Misl had reached the pinnacle of progress. He declared Sri Hargobindpur as the capital of Ramgarhia Misl. In 1803 AD, Jassa Singh said goodbye to us forever.