Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਜਾਤੀ-ਵਿਵਸਥਾ


ਪ੍ਰਸ਼ਨ. ਜਾਤੀ-ਵਿਵਸਥਾ ਦੀਆਂ ਵਿਸ਼ੇਸ਼ਤਾਵਾਂ ਦੱਸੋ।

ਉੱਤਰ : ਵਰਣ ਜਾਂ ਜਾਤੀ ਵਿਵਸਥਾ ਆਰੀਆਂ ਦੀ ਸ਼ਕਤੀਸ਼ਾਲੀ ਤੇ ਮਹੱਤਵਪੂਰਣ ਸੰਸਥਾ ਸੀ। ਸਾਰਾ ਆਰੀਆਂ ਸਮਾਜ ਇਸ ਤੋਂ ਪ੍ਰਭਾਵਿਤ ਸੀ। ਇਹ ਸੰਸਥਾ ਹੌਲੀ-ਹੌਲੀ ਵਧੀ-ਫੁਲੀ ਸੀ। ਭਿੰਨ-ਭਿੰਨ ਧੰਦਿਆਂ ਨਾਲ ਸੰਬੰਧਿਤ ਸਮੂਹਾਂ ਨੂੰ ਸਮਾਜਿਕ ਜਾਤੀ ਕਿਹਾ ਜਾਂਦਾ ਸੀ।

ਹੌਲੀ-ਹੌਲੀ ਜਾਤੀਆਂ ਦਾ ਤਾਣਾ ਬਾਣਾ ਸਮਾਜਿਕ ਪ੍ਰਬੰਧ ਦੇ ਰੋਜ਼ਾਨਾ ਕਾਰਜ ਵਿਹਾਰ ਵਿੱਚ ਵਰਣਾਂ ਨਾਲੋਂ ਵੱਧ ਮਹੱਤਵ ਲੱਗ ਪਿਆ ਅਤੇ ਵਰਣ ਪ੍ਰਬੰਧ ਵਿਚ ਉਹਨਾਂ ਦੀ ਥਾਂ ਵੀ ਨੀਅਤ ਹੋ ਗਈ। ਜਾਤੀਆਂ ਜੱਦੀ ਹੁੰਦੀਆਂ ਸਨ ਅਤੇ ਉਹਨਾਂ ਵਿਚ ਰੁਕਾਵਟਾਂ ਹੁੰਦੀਆਂ ਸਨ ਜਿਸ ਕਾਰਨ ਜਾਤੀ ਵਿਵਸਥਾ ਕਠੋਰ ਬਣ ਗਈ। ਫ਼ਿਰ ਵੀ ਇਸ ਵਿੱਚ ਨਵਾਂ ਸਮੂਹ ਸ਼ਾਮਿਲ ਕੀਤਾ ਜਾ ਸਕਦਾ ਸੀ।

ਇਸ ਕੰਮ ਦੀ ਪੂਰਤੀ ਲਈ ਉਸ ਸਮੂਹ ਦੇ ਧੰਦੇ ਸਮਾਜਿਕ ਤੇ ਸਥਿਤੀ ਦੇ ਅਨੁਸਾਰ ਉਸ ਦਾ ਇਕ ਨਵੀਂ ਜਾਤੀ ਦੇ ਰੂਪ ਵਿਚ ਸਥਾਨ ਨਿਸ਼ਚਿਤ ਕਰਨਾ ਹੁੰਦਾ ਸੀ। ਜੇ ਕਿਸੇ ਜਾਤੀ ਦੇ ਸਾਰੇ ਲੋਕ ਆਪਣਾ ਅਸਥਾਨ ਤੇ ਧੰਦਾ ਬਦਲ ਲੈਣ ਤਾਂ ਵਰਨ ਵਿਵਸਥਾ ਵਿਚ ਉਸ ਜਾਤੀ ਨੂੰ ਉੱਚਾ ਦਰਜਾ ਵੀ ਪ੍ਰਾਪਤ ਹੋ ਸਕਦਾ ਸੀ। ਪਰ ਕਿਸੇ ਵੀ ਵਿਅਕਤੀ ਲਈ ਸਮਾਜ ਵਿਚ ਉੱਚਾ ਉਠਣਾ ਬਹੁਤ ਔਖਾ ਸੀ।

ਪਹਿਲਾਂ ਸਮਾਜ ਵਿਚ ਤਿੰਨ ਜਾਤੀਆਂ ਸਨ। ਲੜਾਈ ਲੜਨ ਵਾਲੇ ‘ਖੱਤਰੀ’ ਕਬੀਲੇ ਦੇ ਸਧਾਰਨ ਲੋਕ ‘ਵੈਸ਼’। ਉਸ ਸਮੇਂ ਪ੍ਰੋਹਿਤ ਵੀ ਸਨ। ਪਰ ਪ੍ਰੋਹਿਤਾਂ ਦਾ ਵਰਣਨ ਨਹੀਂ ਸੀ ਬਣਿਆ। ਚੌਥੀ ਜਾਤੀ ਸੂਦਰਾਂ ਦੀ ਸੀ ਜੋ ਆਮ ਤੌਰ ਤੇ ਪਹਿਲਾਂ ਯੁੱਧ-ਦਾਸ ਹੁੰਦੇ ਸਨ।


प्रश्न. जाति व्यवस्था की विशेषताएँ बताइये।

उत्तर: वर्ण या जाति व्यवस्था आर्यों की एक शक्तिशाली और महत्वपूर्ण संस्था थी। सम्पूर्ण आर्य समुदाय इससे प्रभावित हुआ। यह संस्था धीरे-धीरे फली-फूली। विभिन्न व्यवसायों से संबंधित समूहों को सामाजिक जातियाँ कहा जाता था।

धीरे-धीरे, सामाजिक व्यवस्था के ताने-बाने के दैनिक कामकाज में जातियाँ वर्णों से अधिक महत्वपूर्ण हो गईं और वर्ण व्यवस्था में उनका स्थान भी निर्धारित हो गया। जातियाँ पुश्तैनी थीं और उनमें बाधाएँ थीं जो जाति व्यवस्था को कठोर बनाती थीं। फिर भी इसमें एक नया समूह जोड़ा जा सकता था।

इस कार्य को पूरा करने के लिए उस समूह के व्यवसाय, सामाजिक स्थिति के अनुसार नई जाति के रूप में उसका स्थान निर्धारित करना पड़ता था। यदि किसी जाति के सभी लोग अपना स्थान और व्यवसाय बदल लेते तो उस जाति को भी जाति व्यवस्था में ऊँचा दर्जा मिल सकता था।  लेकिन किसी के लिए भी समाज में ऊपर उठ पाना बहुत मुश्किल था।

पहले समाज में तीन जातियाँ थीं। आम लोग वैश्य’ और युद्ध करने वाले ‘क्षत्रिय’। उस समय पुरोहित भी होते थे। परन्तु पुरोहितों का कोई वर्ण निर्धारित नहीं किया गया था। चौथी जाति शूद्र थी जो आमतौर पर पहले युद्ध-दास हुआ करते थे।


Question. Explain the characteristics of the caste system.

Answer: Varna or the caste system was a powerful and important institution of the Aryans. The entire Arya community was affected by this.  This institution gradually flourished.  Groups belonging to different occupations were called social castes.

Gradually, castes became more important than varnas in the daily functioning of the fabric of the social system, and their place in the varna system was also determined. Castes were ancestral and had barriers that made the caste system rigid. Still, a new group could be added to it.

To complete this task, its place as a new caste had to be determined according to the occupation and social status of that group. If all the people of a caste changed their place and occupation, then that caste could also get a higher status in the caste system. But it was very difficult for anyone to rise in the society.

Earlier there were three castes in the society. Common people are ‘Vaisya’ and warriors are ‘Kshatriya’. At that time there were also priests. But no caste of priests was determined. The fourth caste was the Shudra who were usually war slaves.