ਜਸਵੰਤ ਰਾਓ ਹੋਲਕਰ


ਪ੍ਰਸ਼ਨ. ਜਸਵੰਤ ਰਾਓ ਹੋਲਕਰ ਕੌਣ ਸੀ? ਮਹਾਰਾਜਾ ਰਣਜੀਤ ਸਿੰਘ ਨੇ ਉਸ ਦੀ ਸਹਾਇਤਾ ਕਿਉਂ ਨਾ ਕੀਤੀ?

ਉੱਤਰ – ਜਸਵੰਤ ਰਾਓ ਹੋਲਕਰ ਮਰਾਠਾ ਸਰਦਾਰ ਸੀ। ਉਹ 1805 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਤੋਂ ਅੰਗਰੇਜ਼ਾਂ ਵਿਰੁੱਧ ਸਹਾਇਤਾ ਲੈਣ ਲਈ ਅੰਮ੍ਰਿਤਸਰ ਪੁੱਜੇ।

ਮਹਾਰਾਜਾ ਰਣਜੀਤ ਸਿੰਘ ਨੇ ਹੋਲਕਰ ਦੀ ਅੱਗੇ ਲਿਖੇ ਕਾਰਨਾਂ ਕਰਕੇ ਕੋਈ ਸਹਾਇਤਾ ਨਾ ਕੀਤੀ—

ਪਹਿਲਾ, ਮਹਾਰਾਜਾ ਰਣਜੀਤ ਸਿੰਘ ਅੰਗਰੇਜ਼ੀ ਸੈਨਾ ਦੇ ਅਨੁਸ਼ਾਸਨ ਨੂੰ ਦੇਖ ਕੇ ਹੈਰਾਨ ਰਹਿ ਗਏ ਸਨ।

ਦੂਜਾ,ਅੰਮ੍ਰਿਤਸਰ ਵਿਖੇ ਹੋਏ ਗੁਰਮਤੇ ਵਿੱਚ ਫ਼ੈਸਲਾ ਕੀਤਾ ਗਿਆ ਕਿ ਜਸਵੰਤ ਰਾਓ ਹੋਲਕਰ ਦੀ ਸਹਾਇਤਾ ਲਾਹੌਰ ਰਾਜ ਲਈ ਵਿਨਾਸ਼ਕਾਰੀ ਸਿੱਧ ਹੋ ਸਕਦੀ ਹੈ।

ਤੀਜਾ, ਮਹਾਰਾਜਾ ਰਣਜੀਤ ਸਿੰਘ ਪੰਜਾਬ ਨੂੰ ਜੰਗ ਦਾ ਅਖਾੜਾ ਨਹੀਂ ਬਣਾਉਣਾ ਚਾਹੁੰਦੇ ਸਨ।


प्रश्न. जसवंत राव होल्कर कौन थे? महाराजा रणजीत सिंह ने उनकी मदद क्यों नहीं की?

उत्तर – जसवंत राव होल्कर एक मराठा सरदार थे। 1805 ई. में उनकी मृत्यु हो गई। वह अंग्रेजों के खिलाफ महाराजा रणजीत सिंह से मदद लेने के लिए अमृतसर पहुंचे।

महाराजा रणजीत सिंह ने निम्नलिखित कारणों से होल्कर की मदद नहीं की :

सबसे पहला, महाराजा रणजीत सिंह ब्रिटिश सेना के अनुशासन पर चकित थे।

दूसरा, अमृतसर के गुरमते में ने फैसला किया गया कि जसवंत राव होल्कर की मदद लाहौर राज्य के लिए विनाशकारी साबित हो सकती है।

तीसरा, महाराजा रणजीत सिंह पंजाब को युद्ध का अखाड़ा नहीं बनाना चाहते थे।


Question. Who was Jaswant Rao Holkar? Why Ranjit Singh did not help him?

Answer – Jaswant Rao Holkar was a Maratha Sardar. He died in 1805 AD. He reached Amritsar to seek help from Maharaja Ranjit Singh against the British.

Maharaja Ranjit Singh did not help Holkar for the following reasons :

Firstly, Maharaja Ranjit Singh was amazed at the discipline of the British army.

Second, the Gurmat in Amritsar decided that Jaswant Rao Holkar’s help could prove disastrous for the state of Lahore.

Third, Maharaja Ranjit Singh did not want to make Punjab an arena of war.