ਜਮਾਤ – ਦਸਵੀਂ (ਪੰਜਾਬੀ Syllabus Term 1)
ਟਰਮ 1 ਪਰੀਖਿਆ ਲਈ ਪਾਠ – ਕ੍ਰਮ ਅਤੇ ਅੰਕ – ਵੰਡ (ਨਵੰਬਰ – ਦਸੰਬਰ 2021)
ਕੁੱਲ ਅੰਕ : 40
1. ਪੜ੍ਹਨ – ਕੌਸ਼ਲ (Reading Skill) 15
1. ਦੋ ਅਣਡਿੱਠੇ ਪੈਰੇ (ਵਾਰਤਕ) 150-200 ਸ਼ਬਦਾਂ ਵਿੱਚ (5 + 5 ਬਹੁ ਵਿਕਲਪੀ ਪ੍ਰਸ਼ਨ) 10
2. ਅਣਡਿੱਠੀ ਕਾਵਿ ਟੁੱਕਡ਼ੀ ਨਾਲ ਸੰਬੰਧਿਤ (ਪੰਜ ਬਹੁ ਵਿਕਲਪੀ ਪ੍ਰਸ਼ਨ) 5
2. ਵਿਆਕਰਨ (Grammar) ਬਹੁ – ਵਿਕਲਪੀ ਪ੍ਰਸ਼ਨ) 10
1 . ਸਮਾਸੀ ਸ਼ਬਦ (ਬਹੁ – ਵਿਕਲਪੀ ਚੋਣ ਆਧਾਰਿਤ) 1*4 = 4
2. ਬਹੁ ਅਰਥਕ (ਬਹੁ – ਵਿਕਲਪੀ ਚੋਣ ਆਧਾਰਿਤ) 1*4=4
3. ਮੁਹਾਵਰੇ (ਕ ਤੋਂ ਘ) (ਬਹੁ – ਵਿਕਲਪੀ ਚੋਣ ਆਧਾਰਿਤ) 1*2 = 2
ਪਾਠ ਪੁਸਤਕਾਂ ‘ਤੇ ਆਧਾਰਿਤ (Text Books based multiple choice questions) 15
ਬਹੁ ਵਿਕਲਪੀ ਪ੍ਰਸ਼ਨ
1. ਕਵਿਤਾਵਾਂ ਵਿੱਚੋਂ 1*4 = 4
2. ਵਾਰਤਕ ਵਿੱਚੋਂ 1*4 = 4
3. ਕਹਾਣੀ ਵਿੱਚੋਂ 1*3 = 3
4. ਇਕਾਂਗੀ ਵਿੱਚੋਂ 1*3 = 3
ਨਿਰਧਾਰਿਤ ਪਾਠ – ਪੁਸਤਕਾਂ
ਸਾਹਿਤ – ਮਾਲਾ : 10 (ਪੰਜਾਬੀ ਕਵਿਤਾ ਤੇ ਵਾਰਤਕ)
ਕਾਵਿ – ਰਚਨਾਵਾਂ
1. ਸੋ ਕਿਉ ਮੰਦਾ ਆਖੀਐ (ਸ੍ਰੀ ਗੁਰੂ ਨਾਨਕ ਦੇਵ ਜੀ)
2. ਕਿਰਪਾ ਕਰਿ ਕੈ ਬਖਸਿ ਲੈਹੂ (ਸ੍ਰੀ ਗੁਰੂ ਅਮਰਦਾਸ ਜੀ)
ਵਾਰਤਕ
1. ਘਰ ਦਾ ਪਿਆਰ (ਪ੍ਰਿੰ. ਤੇਜਾ ਸਿੰਘ)
2. ਬੌਲੀ (ਸ. ਗੁਰਬਖ਼ਸ਼ ਸਿੰਘ)
ਵੰਨਗੀ – 10 (ਪੰਜਾਬੀ ਕਹਾਣੀਆਂ ਤੇ ਇਕਾਂਗੀ)
ਕਹਾਣੀ – ਕੁਲਫੀ (ਸੁਜਾਨ ਸਿੰਘ)
ਇਕਾਂਗੀ – ਜ਼ਫ਼ਰਨਾਮਾ (ਡਾ. ਹਰਚਰਨ ਸਿੰਘ)