ਜਮਰੌਦ ਦੀ ਲੜਾਈ
ਪ੍ਰਸ਼ਨ. ਜਮਰੌਦ ਦੀ ਲੜਾਈ ‘ਤੇ ਇੱਕ ਸੰਖੇਪ ਨੋਟ ਲਿਖੋ।
ਉੱਤਰ – ਹਰੀ ਸਿੰਘ ਨਲਵਾ ਨੇ ਜਮਰੌਦ ਵਿਖੇ ਇੱਕ ਸ਼ਕਤੀਸ਼ਾਲੀ ਕਿਲ੍ਹੇ ਦਾ ਨਿਰਮਾਣ ਕਰਵਾਇਆ ਸੀ। ਇਹ ਦੋਸਤ ਮੁਹੰਮਦ ਖ਼ਾਂ ਲਈ ਇੱਕ ਵੰਗਾਰ ਸੀ। ਉਸ ਨੇ ਆਪਣੇ ਪੁੱਤਰ ਅਕਬਰ ਖ਼ਾਂ ਅਧੀਨ ਇੱਕ ਵਿਸ਼ਾਲ ਫ਼ੌਜ ਜਮਰੌਦ ਵੱਲ ਭੇਜੀ। ਇਸ ਫ਼ੌਜ ਨੇ 28 ਅਪਰੈਲ, 1837 ਈ: ਨੂੰ ਜਮਰੌਦ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ। ਹਰੀ ਸਿੰਘ ਨਲਵਾ ਨੇ ਅਫ਼ਗਾਨਾਂ ‘ਤੇ ਜ਼ੋਰਦਾਰ ਹਮਲਾ ਕੀਤਾ। ਪਰ ਅਚਾਨਕ ਦੋ ਗੋਲੀਆਂ ਨਾਲ ਹਰੀ ਸਿੰਘ ਨਲਵੇ ਦੀ ਮੌਤ ਹੋ ਗਈ। ਇਸ ਦੇ ਬਾਵਜੂਦ ਸਿੱਖਾਂ ਨੇ ਅਫ਼ਗਾਨਾਂ ਨੂੰ 30 ਅਪਰੈਲ, 1837 ਈ. ਨੂੰ ਇੱਕ ਕਰਾਰੀ ਹਾਰ ਦਿੱਤੀ। ਇਸ ਲੜਾਈ ਵਿੱਚ ਹਾਰ ਜਾਣ ਮਗਰੋਂ ਅਫ਼ਗਾਨਾਂ ਨੇ ਪਿਸ਼ਾਵਰ ਨੂੰ ਮੁੜ ਜਿੱਤਣ ਦਾ ਕਦੇ ਸੁਪਨਾ ਨਾ ਲਿਆ।
प्रश्न. जमरौद की लड़ाई पर एक संक्षिप्त टिप्पणी कीजिए।
उत्तर – हरि सिंह नलवा ने जमरौद में एक शक्तिशाली किले का निर्माण करवाया था। दोस्त मोहम्मद खान के लिए यह एक चुनौती थी। उसने अपने बेटे अकबर खान के अधीन जमरौद में एक बड़ी सेना भेजी। इस सेना ने 28 अप्रैल 1837 ई. को जमरौद के किले को घेर लिया। हरि सिंह नलवा ने अफगानों पर एक जोरदार हमला किया। लेकिन अचानक हरी सिंह नलवा की दो गोलियां लगने से मौत हो गई। इसके बावजूद सिखों ने 30 अप्रैल, 1837 को अफगानों को एक करारी हार दी। इस लड़ाई को हारने के बाद, अफगानों ने पेशावर को फिर से हासिल करने का सपना नहीं देखा।
Question. Write a short note on the Battle of Jamraud.
Answer – Hari Singh Nalwa had built a mighty fort in Jamraud. It was a challenge for Dost Mohammad Khan. He sent a large army under his son Akbar Khan to Jamraud. This army besieged the fort of Jamraud on 28 April 1837 AD. Hari Singh Nalwa launched a vigorous attack on the Afghans. But suddenly Hari Singh Nalwa died due to two bullets. Despite this, the Sikhs inflicted a crushing defeat on the Afghans on April 30, 1837. After losing this battle, the Afghans did not dream of regaining Peshawar.