ਜਨਮ ਸਾਖੀ (जन्म साखी)


ਪ੍ਰਸ਼ਨ. ਜਨਮ ਸਾਖੀਆਂ ਤੋਂ ਕੀ ਭਾਵ ਹੈ? ਤਿੰਨ ਪ੍ਰਸਿੱਧ ਜਨਮ ਸਾਖੀਆਂ ਦਾ ਸੰਖੇਪ ਵਰਣਨ ਕਰੋ।

ਉੱਤਰ : ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੀਵਨ ਨਾਲ ਸੰਬੰਧਿਤ ਕਥਾਵਾਂ ਨੂੰ ਜਨਮ ਸਾਖੀਆਂ ਕਿਹਾ ਜਾਂਦਾ ਹੈ।

(i) ਪੁਰਾਤਨ ਜਨਮ ਸਾਖੀ ਦਾ ਸੰਪਾਦਨ 1926 ਈ. ਵਿੱਚ ਭਾਈ ਵੀਰ ਸਿੰਘ ਜੀ ਨੇ ਕੀਤਾ ਸੀ ਜੋ ਸਭ ਤੋਂ ਪੁਰਾਣੀ ਹੈ ਅਤੇ ਕਾਫੀ ਭਰੋਸੇਯੋਗ ਹੈ।

(ii) ਮਿਹਰਬਾਨ ਵਾਲੀ ਜਨਮ ਸਾਖੀ ਦੀ ਰਚਨਾ ਪ੍ਰਿਥੀ ਚੰਦ ਦੇ ਸਪੁੱਤਰ ਮਿਹਰਬਾਨ ਨੇ ਕੀਤੀ ਸੀ। ਇਸ ਵਿੱਚ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਦਾ ਵਿਸਥਾਰਪੂਰਵਕ ਵਰਣਨ ਕੀਤਾ ਗਿਆ ਹੈ।

(iii) ਭਾਈ ਬਾਲਾ ਵਾਲੀ ਜਨਮ ਸਾਖੀ ਦੀ ਰਚਨਾ ਕਦੋਂ ਅਤੇ ਕਿਸ ਨੇ ਕੀਤੀ ਸੀ ਇਸ ਸੰਬੰਧੀ ਇਤਿਹਾਸਕਾਰਾਂ ਵਿੱਚ ਮਤਭੇਦ ਹਨ। ਇਸ ਜਨਮ ਸਾਖੀ ਵਿੱਚ ਬਹੁਤ ਸਾਰੀਆਂ ਮਨਘੜਤ ਗੱਲਾਂ ਨੂੰ ਸ਼ਾਮਲ ਕੀਤਾ ਗਿਆ ਹੈ।

(iv) ਭਾਈ ਮਨੀ ਸਿੰਘ ਦੀ ਜਨਮਸਾਖੀ – ਇਸ ਜਨਮਸਾਖੀ ਨੂੰ ਗਿਆਨ ਰਤਨਾਵਲੀ ਵੀ ਕਿਹਾ ਜਾਂਦਾ ਹੈ। ਇਸ ਨੂੰ ਭਾਈ ਮਨੀ ਸਿੰਘ ਜੀ ਨੇ ਲਿਖਿਆ ਸੀ। ਇਹ ਬਹੁਤ ਵਿਸ਼ਵਾਸਯੋਗ ਹੈ।


प्रश्न. जन्म साखियां से क्या तात्पर्य है? तीन लोकप्रिय जन्म साखियों का संक्षेप में वर्णन करें।

उत्तर: गुरु नानक देव जी के जन्म और जीवन से जुड़ी कहानियों को जन्म साखियाँ कहा जाता है।

(i) 1926 ई. में प्राचीन जन्म साखी का संपादन भाई वीर सिंह जी द्वारा किया गया था जो सबसे पुरानी और काफी विश्वसनीय है।

(ii) मिहरबान वाली जन्म साखी की रचना पृथी चंद के बेटे मिहरबान ने की थी। इसमें गुरु नानक साहब की उदासियों (यात्राओं) का विस्तार से वर्णन किया गया है।

(iii) भाई बाला वाली जन्म साखी की रचना कब और किसने की, इसे लेकर इतिहासकारों में मतभेद हैं। इस जन्म साखी में कई मनगढ़ंत बातें शामिल हैं।

(iv) भाई मणि सिंह की जन्मसाखी – इस जन्मसाखी को ज्ञान रत्नावली के नाम से भी जाना जाता है। इसे भाई मणि सिंह जी ने लिखा था। यह बहुत विश्वसनीय है।


Question. What is meant by Janam Sakhis? Explain briefly any three famous Janam Sakhis.

Answer: The stories related to the birth and life of Guru Nanak Dev Ji are called Janam Sakhis.

(i) In 1926 AD, the ancient Janam Sakhi was edited by Bhai Vir Singh ji, which is the oldest and quite reliable.

(ii) Miharban Wali Janam Sakhi was composed by Prithi Chand’s son Miharban. In this, the Udasiyas (travels) of Guru Nanak Sahib have been described in detail.

(iii) There are differences among historians regarding when and by whom the Bhai Bala Wali Janam Sakhi was composed. Many concoctions are included in this Janam Sakhi.

(iv) Birth certificate of Bhai Mani Singh – This birth certificate is also known as Gyan Ratnavali. It was written by Bhai Mani Singh Ji. It is very reliable.