BloggingHistoryLatest

ਛੋਟੀ ਜਿਹੀ ਕਵਿਤਾ

ਮੇਰੀ ਕਵਿਤਾ ਛਪੀ

ਤੂੰ ਅਖ਼ਬਾਰ ਲੱਭ ਕੇ ਸੰਭਾਲਿਆ

ਤੇਰਾ ਸੰਭਾਲਣਾ

ਮੈਂ ਹੁਣ ਤਕ ਸਾਂਭਿਆ ਹੋਇਆ ਹੈ।

ਜਗਦੀਪ ਸਿੱਧੂ