ਚਾਲੁਕਿਆ ਸ਼ਾਸਕ ਪੁਲਕੇਸ਼ਨ


ਪ੍ਰਸ਼ਨ. ਚਾਲੁਕਿਆ ਸ਼ਾਸਕ ਪੁਲਕੇਸ਼ਨ ਦੂਜੇ ਦੀਆਂ ਜਿੱਤਾਂ ਬਾਰੇ ਦੱਸੋ।

ਉੱਤਰ : ਪੁਲਕੇਸ਼ਨ ਦੂਜਾ (608-642 ਈ.) ਇਕ ਮਹਾਨ ਚਾਲੁਕਿਆ ਸ਼ਾਸਕ ਸੀ, ਜਿਸਨੇ ਜਿਧਰ ਨੂੰ ਮੂੰਹ ਚੁੱਕਿਆ ਸਫ਼ਲਤਾ ਉਸਦੇ ਪੈਰ ਚੁੰਮਦੀ ਰਹੀ।

ਉਸਨੇ ਬਹੁਤ ਸਾਰੀਆਂ ਜਿੱਤਾਂ ਪ੍ਰਾਪਤ ਕੀਤੀਆਂ।

ਉਸਨੇ ਉੱਤਰੀ ਕੌਕਨ ਦੇ ਮੌਰੀਆ ਗੁਜਰਾਤ ਦੇ ਲਟ ਤੇ ਮੈਸੂਰ ਦੇ ਗੰਗ ਰਾਜੇ ਨੂੰ ਹਰਾਇਆ ਸੀ।

ਉਸ ਨੇ ਦੱਖਣ ਦੇ ਚੋਲਾ ਪਾਂਡਵ ਤੇ ਚੇਰ ਵੰਸ਼ ਨੂੰ ਵੀ ਆਪਣੇ ਅਧੀਨ ਕਰ ਲਿਆ ਸੀ।

ਉਸ ਪਾਸੋਂ ਕਲਿੰਗ ਤੇ ਕੌਸ਼ਲ ਆਦਿ ਦੇ ਸ਼ਾਸਕ ਵੀ ਨਹੀਂ ਬਚ ਸਕੇ ਸਨ।

ਪੁਲਕੇਸ਼ਨ ਦੂਜੇ ਦੀ ਸਭ ਤੋਂ ਮਹਾਨ ਵਿਜੈ ਉੱਤਰੀ ਭਾਰਤ ਦੇ ਮਹਾਨ ਸ਼ਾਸਕ ਹਰਸ਼ ਵਰਧਨ ਨੂੰ ਹਰਾਉਣਾ ਸੀ।

ਉਸਨੇ ਪੱਲਵਾਂ ਦੀ ਰਾਜਧਾਨੀ ਕਾਂਚੀ ਉੱਤੇ ਹਮਲਾ ਕੀਤਾ ਸੀ, ਪਰ ਉਹ ਪੱਲਵ ਸ਼ਾਸਕ ਨਰ ਸਿੰਘ ਵਰਮਨ ਵਿਰੁੱਧ ਸਫ਼ਲਤਾ ਪ੍ਰਾਪਤ ਨਹੀਂ ਕਰ ਸਕਿਆ ਸੀ।

ਇਸ ਤਰ੍ਹਾਂ ਲੜਦਾ-ਲੜਦਾ 692 ਈ. ਨੂੰ ਰਣਭੂਮੀ ਵਿੱਚ ਹੀ ਮਾਰਿਆ ਗਿਆ ਸੀ।

ਉਸਨੇ ਆਪਣੀਆਂ ਜਿੱਤਾਂ ਨਾਲ ਦੱਖਣ ਵਿੱਚ ਇਕ ਵਿਸ਼ਾਲ ਸਾਮਰਾਜ ਸਥਾਪਤ ਕਰ ਲਿਆ ਸੀ।


प्रश्न. चालुक्य शासक पुलकेश द्वितीय की विजयों का वर्णन करें।

उत्तर: पुलकेश द्वितीय (608-642 ई.) एक महान चालुक्य शासक था, जिसका जिसके साथ भी सामना हुआ, वह सफल हुआ।

उसने कई जीतें हासिल कीं।

उसने उत्तरी कौकन के मौर्य गुजरात के लट और मैसूर के गंग राजा को हराया।

उसने दक्षिण के चोल पांडवों और चेर राजवंश को भी अपने अधीन कर लिया।

कलिंग और कौशल के शासक भी उस से बच नहीं सके।

पुलकेश द्वितीय की सबसे बड़ी जीत उत्तर भारत के महान शासक हर्ष वर्धन को हराना था।

उसने पल्लव राजधानी कांची पर हमला किया, लेकिन पल्लव शासक नर सिंह वर्मन के खिलाफ असफल रहा।

इस प्रकार युद्ध करते हुए वह 692 ई. में युद्ध के मैदान में मारा गया।

उसने अपनी विजयों से दक्षिण में एक विशाल साम्राज्य स्थापित किया।


Question. Describe the victories of Chalukya ruler Pulakesha II.

Answer: Pulakesha II (608-642 AD) was a great Chalukya ruler, who succeeded whoever he encountered.

He achieved many victories.

He defeated the Mauryas of northern Kaukan, Lat of Gujarat, and Ganga Raja of Mysore.

He also subjugated the Chola, Pandavas, and Chera dynasties of the south.

Even the rulers of Kalinga and Kaushal could not escape it.

The biggest victory of Pulakesha II was to defeat Harsha Vardhan, the great ruler of North India.

He attacked the Pallava capital Kanchi but was unsuccessful against the Pallava ruler Narasimha Varman.

While fighting in this way, he was killed on the battlefield in 692 AD.

Through his conquests, he established a vast empire in the south.