Skip to content
- ਉਮੀਦ ਅਤੇ ਵਿਸ਼ਵਾਸ ਦਾ ਇੱਕ ਛੋਟਾ ਜਿਹਾ ਬੀਜ ਜੀਵਨ ਨੂੰ ਖੁਸ਼ੀਆਂ ਦੇ ਫਲਾਂ ਨਾਲ ਭਰ ਦਿੰਦਾ ਹੈ।
- ਤੁਹਾਡੇ ਤੋਂ ਬਿਹਤਰ ਤੁਹਾਨੂੰ ਕੋਈ ਨਹੀਂ ਜਾਣਦਾ, ਆਪਣੇ ਆਪ ਨਾਲ ਗੱਲ ਕਰੋ, ਸਮੱਸਿਆਵਾਂ ਆਪਣੇ ਆਪ ਦੂਰ ਹੋ ਜਾਣਗੀਆਂ।
- ਧੀਰਜ ਰੱਖੋ, ਕਿਉਂਕਿ ਸਾਰੀਆਂ ਚੀਜ਼ਾਂ ਆਸਾਨ ਹੋਣ ਤੋਂ ਪਹਿਲਾਂ ਔਖੀਆਂ ਹੁੰਦੀਆਂ ਹਨ।
- ਪਹਿਲਾ ਕਦਮ ਚੁੱਕਣ ਤੋਂ ਪਹਿਲਾਂ ਸਭ ਕੁਝ ਸੰਪੂਰਨ ਹੋਣ ਦੀ ਉਡੀਕ ਨਾ ਕਰੋ। ਸ਼ੁਰੂਆਤ ਸਭ ਤੋਂ ਮਹੱਤਵਪੂਰਨ ਹੈ।
- ਤੁਸੀਂ ਜਿੰਨਾ ਘੱਟ ਬੋਲੋਗੇ, ਓਨਾ ਹੀ ਪ੍ਰਭਾਵਸ਼ਾਲੀ ਢੰਗ ਨਾਲ ਤੁਹਾਨੂੰ ਸੁਣਿਆ ਜਾਵੇਗਾ।
- ਸ਼ਬਦਾਂ ਦੀ ਵਰਤੋਂ ਧਿਆਨ ਨਾਲ ਕਰੋ। ਇਹ ਤੁਹਾਡੇ ਸਮਾਜਿਕ ਮਾਹੌਲ ਦਾ ਸਬੂਤ ਹਨ।
- ਜਿਵੇਂ ਦੇ ਸਾਡੇ ਵਿਚਾਰ ਹੁੰਦੇ ਹਨ, ਉਵੇਂ ਹੀ ਉਹ ਸਾਨੂੰ ਪ੍ਰਭਾਵਿਤ ਕਰਨ ਲੱਗ ਪੈਂਦੇ ਹਨ। ਵਿਚਾਰ ਬਿਮਾਰ ਕਰਨ ਦੇ ਨਾਲ-ਨਾਲ ਠੀਕ (ਚੰਗਾ ਭਲਾ) ਵੀ ਕਰ ਸਕਦੇ ਹਨ।