ਘੋੜੀਆਂ – ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1 . ਵਿਆਹ ਦੇ ਦਿਨਾਂ ਵਿੱਚ ਮੁੰਡੇ ਦੇ ਘਰ ਇਸਤਰੀਆਂ ਵੱਲੋਂ ਗਾਏ ਜਾਣ ਵਾਲੇ ਲੋਕ – ਗੀਤ ਨੂੰ ਕੀ ਕਹਿੰਦੇ ਹਨ?
(ੳ) ਸੁਹਾਗ
(ਅ) ਘੋੜੀਆਂ
(ੲ) ਟੱਪੇ
(ਸ) ਮਾਹੀਆ
ਪ੍ਰਸ਼ਨ 2 . ਵਿਆਹ ਦੇ ਦਿਨਾਂ ਵਿੱਚ ਮੁੰਡੇ ਦੇ ਘਰ ਕਿਹੜੇ ਲੋਕ – ਗੀਤ ਗਾਏ ਜਾਂਦੇ ਹਨ?
ਉੱਤਰ – ਸੁਹਾਗ
ਪ੍ਰਸ਼ਨ 3 . ਕਿਹੜੇ ਲੋਕ – ਗੀਤਾਂ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਦੇ ਖਾਨਦਾਨ ਦੀ ਵਡਿਆਈ / ਆਰਥਿਕ ਖੁਸ਼ਹਾਲੀ / ਉੱਚੇ ਸਮਾਜਿਕ ਰੁਤਬੇ ਅਤੇ ਉਸ ਦੇ ਜਲੌ ਦਾ ਵਰਣਨ ਹੁੰਦਾ ਹੈ?
ਉੱਤਰ – ਘੋੜੀਆਂ
ਪ੍ਰਸ਼ਨ 4 . ਘੋੜੀਆਂ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਨੂੰ ਜਨਮ ਤੋਂ ਹੀ ਕੀ ਦੱਸਿਆ ਜਾਂਦਾ ਹੈ?
ਉੱਤਰ – ਭਾਗਾਂ ਵਾਲਾ
ਪ੍ਰਸ਼ਨ 5 . ਵਿਆਂਹਦੜ ਮੁੰਡੇ ਦੇ ਵਸਤਰਾਂ, ਸਿਹਰੇ ਤੇ ਜੁੱਤੀ ਦੀ ਪ੍ਰਸ਼ੰਸਾ ਕਿਹੜੇ ਲੋਕ – ਗੀਤਾਂ ਵਿੱਚ ਹੁੰਦੀ ਹੈ?
ਉੱਤਰ – ਘੋੜੀਆਂ
ਪ੍ਰਸ਼ਨ 6 . ਭਾਵ ਬਣਤਰ ਦੇ ਪੱਖੋਂ ਘੋੜੀ ਕਿਹੋ ਜਿਹਾ ਲੋਕ – ਗੀਤ ਹੈ?
ਉੱਤਰ – ਸਰਲ