‘ਗ’ ਅਤੇ ‘ਘ’ ਦੀ ਵਰਤੋਂ


ਪ੍ਰਸ਼ਨ. ਪੰਜਾਬੀ ਸ਼ਬਦ ਜੋੜਾਂ ਵਿੱਚ ‘ਗ’ ਅਤੇ ‘ਘ’ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ?

ਉੱਤਰ : ‘ਗ’ ਅਲਪ ਪ੍ਰਾਣ ਧੁਨੀ ਹੈ ਤੇ ‘ਘ’ ਮਹਾਂਪ੍ਰਾਣ। ਇਨ੍ਹਾਂ ਦੇ ਸੁਮੇਲ ਤੋਂ ਬਣੇ ਸ਼ਬਦਾਂ ਦਾ ਉਚਾਰਨ ਆਪਸ ਵਿੱਚ ਮੇਲ ਖਾਂਦਾ ਜਾਪਦਾ ਹੈ ਪਰ ਲਿਖਤ ਵਿੱਚ ਪ੍ਰਾਣ ਦੀ ਮਾਤਰਾ ਤੇ ਅਰਥ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ; ਜਿਵੇਂ :

ਚੰਗਾ, ਮਹਿੰਗਾਈ, ਨਾਗ, ਬਾਗ਼, ਕੰਘੀ, ਘੁੱਗੀ, ਡੂੰਘਾ, ਸੁਘੜ ਆਦਿ।