ਗੁਰਮਤਾ


ਪ੍ਰਸ਼ਨ. ਗੁਰਮਤਾ ਤੋਂ ਕੀ ਭਾਵ ਹੈ ? ਗੁਰਮਤਾ ਦੇ ਤਿੰਨ ਵਿਸ਼ੇਸ਼ ਕਾਰਜ ਦੱਸੋ।

ਜਾਂ

ਪ੍ਰਸ਼ਨ. ਗੁਰਮਤਾ ਉੱਤੇ ਇੱਕ ਸੰਖੇਪ ਨੋਟ ਲਿਖੋ।

ਜਾਂ

ਪ੍ਰਸ਼ਨ. ਗੁਰਮਤਾ ਬਾਰੇ ਤੁਸੀਂ ਕੀ ਜਾਣਦੇ ਹੋ?

ਉੱਤਰ – ਗੁਰਮਤਾ ਸਿੱਖ ਮਿਸਲਾਂ ਦੀ ਕੇਂਦਰੀ ਸੰਸਥਾ ਸੀ। ਗੁਰਮਤਾ ਗੁਰੂ ਅਤੇ ਮਤਾ ਦੇ ਮੇਲ ਬਣਿਆ ਹੈ ਜਿਸਦੇ ਸ਼ਾਬਦਿਕ ਅਰਥ ਹਨ ਗੁਰੂ ਦਾ ਮਤ ਜਾਂ ਫ਼ੈਸਲਾ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਰਬਤ ਖ਼ਾਲਸਾ ਦੁਆਰਾ ਜਿਹੜੇ ਫ਼ੈਸਲੇ ਲਏ ਜਾਂਦੇ ਸਨ, ਉਨ੍ਹਾਂ ਨੂੰ ਗੁਰਮਤਾ ਕਿਹਾ ਜਾਂਦਾ ਸੀ। ਇਨ੍ਹਾਂ ਗੁਰਮਤਿਆਂ ਦੀ ਸਾਰੇ ਸਿੱਖ ਪਾਲਣਾ ਕਰਦੇ ਸਨ। ਗੁਰਮਤਾ ਦੇ ਮਹੱਤਵਪੂਰਨ ਕਾਰਜ ਸਨ – ਸਿੱਖਾਂ ਦੀ ਨੀਤੀ ਤਿਆਰ ਕਰਨਾ, ਦਲ ਖ਼ਾਲਸਾ ਦੇ ਆਗੂ ਦੀ ਚੋਣ ਕਰਨਾ, ਸਾਂਝੇ ਦੁਸ਼ਮਣਾਂ ਵਿਰੁੱਧ ਸੈਨਿਕ ਕਾਰਵਾਈ ਲਈ ਯੋਜਨਾਵਾਂ ਨੂੰ ਅੰਤਿਮ ਰੂਪ ਦੇਣਾ, ਸਿੱਖ ਸਰਦਾਰਾਂ ਦੇ ਆਪਸੀ ਝਗੜਿਆਂ ਦਾ ਨਿਪਟਾਰਾ ਕਰਨਾ ਅਤੇ ਸਿੱਖ ਧਰਮ ਦੇ ਪ੍ਰਚਾਰ ਲਈ ਪ੍ਰਬੰਧ ਕਰਨਾ।


प्रश्न. गुरमता का क्या अर्थ है? गुरमता के तीन विशेष कार्यों के नाम लिखिए।

अथवा

प्रश्न. गुरमता की तीन प्रमुख कृतियों की व्याख्या कीजिए।

अथवा

प्रश्न. गुरमता पर एक संक्षिप्त टिप्पणी लिखिए।

  अथवा

प्रश्न. गुरमता के बारे में आप क्या जानते हैं?

उत्तर – गुरमता सिख मिस्लों की केंद्रीय संस्था थी। गुरमता गुरु और मता के मेल से बना है, जिसका शाब्दिक अर्थ है गुरु का मत(विचार) या निर्णय। गुरु ग्रंथ साहिब जी की उपस्थिति सरबत खालसा द्वारा लिए गए निर्णयों को गुरमता कहा जाता था। इन गुरमतों का पालन सभी सिखों करते थे। गुरमत के महत्वपूर्ण कार्य थे – सिखों की नीति तैयार करना, दल खालसा के नेता का चुनाव करना, सांझे दुश्मनों के विरुद्ध सैन्य कार्रवाई की योजना को अंतिम रूप देना, सिख सरदारों के आपसी विवादों को सुलझाना और सिख धर्म के प्रचार-प्रसार की व्यवस्था करना।


Question. What is meant by Gurmata? Explain the three main works of Gurmata.

Or

Question. Write a brief note on Gurmata.

Or

Question. What do you know Gurmata?

Answer – Gurmata was the central institution of the Sikh Misls. Gurmata is a combination of Guru and Mata(मता/विचार), which literally means the Guru’s opinion or decision.The decisions taken in the presence of Guru Granth Sahib Ji by Sarbat Khalsa were called Gurmata. All the Sikhs used to follow these Gurmatas. The important tasks of Gurmata were – formulating the policy of the Sikhs, electing the leader of the Dal Khalsa, finalizing the plan of military action against common enemies, resolving the disputes between the Sikh chieftains and to make arrangements for the propagation of Sikhism.