ਗੁਪਤ ਸਾਮਰਾਜ ਦੇ ਪਤਨ ਦੇ ਕਾਰਨ
ਪ੍ਰਸ਼ਨ. ਗੁਪਤ ਸਾਮਰਾਜ ਦੇ ਪਤਨ ਦੇ ਕਾਰਨਾਂ ਦਾ ਵਰਣਨ ਸੰਖੇਪ ਵਿਚ ਕਰੋ।
ਉੱਤਰ : ਗੁਪਤ ਸਾਮਰਾਜ ਦੇ ਪਤਨ ਦੇ ਕਾਰਨਾਂ ਵਿਚ ਮੁੱਖ ਇਹ ਸਨ :
ਸਕੰਦ ਗੁਪਤ (455-467 ਈ.) ਦੇ ਉੱਤਰਾਧਿਕਾਰੀ ਬਹੁਤ ਕਮਜ਼ੋਰ ਤੇ ਅਯੋਗ ਸਨ।
ਗੁਪਤ ਸ਼ਾਸਕਾਂ ਦੇ ਉੱਤਰਾਧਿਕਾਰ ਦੇ ਕੋਈ ਨਿਯਮ ਨਹੀਂ ਸਨ। ਇਸ ਲਈ ਇਕ ਸ਼ਾਸਕ ਦੇ ਮਰਨ ਪਿੱਛੋਂ ਰਾਜੇ ਰਾਜਕੁਮਾਰਾਂ ਤੇ ਹੋਰ ਸੰਬੰਧੀਆਂ ਵਿਚ ਘਰੇਲੂ ਲੜਾਈਆਂ ਹੁੰਦੀਆਂ ਸਨ।
ਇਹਨਾਂ ਲੜਾਈਆਂ ਨੇ ਗੁਪਤ ਵੰਸ਼ ਦੀਆਂ ਨੀਹਾਂ ਹਿਲਾ ਕੇ ਰੱਖ ਦਿੱਤੀਆਂ।
ਕਮਜ਼ੋਰ ਸ਼ਾਸਕਾਂ ਕਾਰਨ ਵਿਰੋਧੀ ਸ਼ਕਤੀਆਂ ਜ਼ੋਰ ਫੜ ਗਈਆਂ ਤੇ ਗੁਪਤ ਸਾਮਰਾਜ ਪਤਨ ਵੱਲ ਤੁਰ ਪਿਆ।
ਪਿਛਲੇ ਗੁਪਤਿਆਂ ਬਾਲਦਿਤਯ ਤੇ ਬੁੱਧ ਗੁਪਤ ਨੇ ਬੁੱਧ ਧਰਮ ਗ੍ਰਹਿਣ ਕਰ ਲਿਆ ਸੀ।
ਇਸ ਲਈ ਉਸਦੇ ਰਾਜ ਕਾਲ ਵਿਚ ਸੈਨਿਕ ਸ਼ਕਤੀ ਕਮਜ਼ੋਰ ਹੋ ਗਈ ਤੇ ਇਹ ਵੀ ਗੁਪਤਿਆਂ ਦੇ ਪਤਨ ਦਾ ਕਾਰਨ ਬਣ ਗਈ।
ਪਿਛਲੇ ਗੁਪਤ ਸ਼ਾਸਕਾਂ ਨੇ ਲੜਾਈ ਵਿਚ ਬਹੁਤ ਧਨ ਬਰਬਾਦ ਕਰਕੇ ਆਪਣਾ ਖਜ਼ਾਨਾ ਖਾਲੀ ਕਰ ਲਿਆ।
ਧਨ ਦੀ ਘਾਟ ਕਾਰਨ ਸ਼ਾਸਨ ਠੀਕ ਤਰ੍ਹਾਂ ਨਹੀਂ ਚਲ ਸਕਿਆ।
ਹੂਣਾਂ ਦੇ ਹਮਲੇ ਵੀ ਗੁਪਤ ਸਾਮਰਾਜ ਦੇ ਪਤਨ ਦੇ ਕਾਰਨ ਬਣ ਗਏ।
प्रश्न. गुप्त साम्राज्य के पतन के कारणों का संक्षेप में वर्णन करें।
उत्तर: गुप्त साम्राज्य के पतन के मुख्य कारण थे:
स्कंदगुप्त (455-467 ई.) के उत्तराधिकारी अत्यंत निर्बल एवं अयोग्य थे।
गुप्त शासकों के पास उत्तराधिकार के कोई नियम नहीं थे। इसलिए, शासक की मृत्यु के बाद राजाओं, राजकुमारों और अन्य रिश्तेदारों के बीच गृह युद्ध होते थे।
इन लड़ाइयों ने गुप्त वंश की नींव हिला दी।
कमजोर शासकों के कारण प्रतिद्वंद्वी शक्तियों को ताकत मिली और गुप्त साम्राज्य पतन की ओर अग्रसर था।
पिछले गुप्त राजाओं बालादित्य और बुद्ध गुप्त ने बौद्ध धर्म अपना लिया था।
अत: उसके शासनकाल में सैन्य शक्ति कमजोर हो गई और यही गुप्त साम्राज्य के पतन का कारण भी बना।
पिछले गुप्त शासकों ने युद्ध में बहुत सारा धन बर्बाद किया और अपना खजाना खाली कर दिया।
धन के अभाव के कारण प्रशासन ठीक से कार्य नहीं कर सका।
हूणों के आक्रमण के कारण भी गुप्त साम्राज्य का पतन हुआ।
Question. Briefly describe the reasons for the decline of the Gupta Empire.
Answer: The main reasons for the decline of the Gupta Empire were:
The successors of Skandagupta (455-467 AD) were extremely weak and incompetent.
The Gupta rulers had no rules of succession. Therefore, there used to be civil wars between kings, princes, and other relatives after the death of the ruler.
These battles shook the foundation of the Gupta dynasty.
Due to weak rulers, rival powers gained strength and the Gupta Empire was headed towards decline.
The previous Gupta kings Baladitya and Buddha Gupta had adopted Buddhism.
Hence, during his reign the military power became weak and this also became the reason for the decline of the Gupta Empire.
The previous Gupta rulers wasted a lot of money in wars and emptied their treasury.
Due to lack of funds, the administration could not function properly.
The attack of the Huns also led to the decline of the Gupta Empire.