ਖੁਸ਼ੀਆਂ ਆਪੇ ਨਹੀਂ ਆਉਂਦੀਆਂ – ਔਖੇ ਸ਼ਬਦਾਂ ਦੇ ਅਰਥ

ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)

ਵਾਰਤਕ – ਭਾਗ (ਜਮਾਤ ਨੌਂਵੀਂ)

ਖੁਸ਼ੀਆਂ ਆਪੇ ਨਹੀਂ ਆਉਂਦੀਆਂ – ਡਾ. ਟੀ. ਆਰ. ਸ਼ਰਮਾ

ਆਪ – ਮੁਹਾਰੇ – ਆਪਣੇ ਆਪ

ਹਾਕ – ਅਵਾਜ਼ਾਂ

ਨਿੱਜੀ – ਆਪਣੀ

ਹੀਲਾ – ਯਤਨ, ਕੋਸ਼ਿਸ਼

ਬੁਲਾਵਾ – ਸੱਦਾ

ਲੋੜਵੰਦ – ਜ਼ਰੂਰਤਮੰਦ

ਮੰਗਤਾ – ਭਿਖਾਰੀ

ਵਿੱਤੀ – ਆਰਥਿਕ, ਦੌਲਤ ਸੰਬੰਧੀ

ਅਰਜ਼ੀ – ਬਿਨੈ – ਪੱਤਰ

ਖਰੜਾ – ਮਜਬੂਨ, ਦਸਤਾਵੇਜ਼

ਗੰਢ – ਪੰਡ, ਗਠਰੀ

ਮਰੀਜ਼ – ਰੋਗੀ

ਵਚਿੱਤਰ – ਅਜੀਬ

ਸਾਧਨ – ਵਸੀਲਾ, ਢੰਗ

ਮਸਲਾ – ਸਮੱਸਿਆ

ਤਕਰਾਰ – ਬਹਿਸ

ਚੱਜ ਨਾਲ – ਢੰਗ ਨਾਲ

ਹਰਕਤ – ਗਤੀਵਿਧੀ

ਖੁਸ਼ਗਵਾਰ – ਖੁਸ਼ੀ ਭਰਿਆ

ਅੜਚਨ – ਰੁਕਾਵਟ

ਗੰਭੀਰ – ਡੂੰਘੀ

ਅਚੰਭਾ – ਹੈਰਾਨੀ

ਔਕੜਾਂ – ਮੁਸ਼ਕਲਾਂ

ਲਤੀਫ਼ੇ – ਚੁਟਕਲੇ

ਸ਼ੇਅਰ – ਕਵਿਤਾ ਦੀਆਂ ਤੁਕਾਂ, ਕਵਿਤਾ

ਬਸ਼ਰ – ਵਿਅਕਤੀ, ਆਦਮੀ

ਧਿਆਣੀਆਂ – ਧੀਆਂ, ਭੈਣਾਂ

ਐਨੀਵਰਸਰੀ – ਸਾਲ – ਗਿਰ੍ਹਾ, ਵਰ੍ਹੇਗੰਢ

ਆਧੁਨਿਕ – ਵਰਤਮਾਨ, ਅਜੋਕੇ

ਇਨਸਾਨ – ਮਨੁੱਖ

ਸ਼ਿਰਕਤ – ਸਾਂਝ, ਭਿਆਲੀ

ਕਬੂਲ ਕਰਨਾ – ਮਨਜ਼ੂਰ ਕਰਨਾ

ਗੁਨਾਹ – ਅਪਰਾਧ, ਦੋਸ਼

ਭਰਪਾਈ – ਪੂਰਤੀ

ਅਨਮੋਲ – ਕੀਮਤੀ

ਡਾਇਮੀ – ਸਦਾ ਰਹਿਣ ਵਾਲਾ, ਸਦੀਵੀ

ਨਫ਼ਰਤ – ਘਿਰਣਾ

ਕਸੂਰ – ਦੋਸ਼, ਅਪਰਾਧ

ਹਉਮੈ – ਘਮੰਡ, ਅਭਿਮਾਨ

ਰੂਹਾਨੀ – ਆਤਮਕ

ਅਸੂਲ – ਸਿਧਾਂਤ

ਸਬੱਬ – ਕਾਰਨ, ਮੌਕਾ

ਬੰਧਨ – ਰੁਕਾਵਟ

ਪ੍ਰਤੀਕ – ਸੰਕੇਤ

ਜ਼ੀਨਾ – ਪੌੜੀ

ਸੰਕਲਪ – ਨਿਸਚੈ

ਨਜ਼ਰ – ਅੰਦਾਜ਼ੀ – ਅਣਡਿੱਠ ਕਰਨਾ

ਬੇਪਨਾਹ – ਬਹੁਤ ਸਾਰੀਆਂ

ਅਧੀਨਗੀ – ਗ਼ੁਲਾਮੀ