Skip to content
- ਬੀਤੇ ਕੱਲ ਤੋਂ ਸਿੱਖੋ, ਅੱਜ ਨੂੰ ਖੁੱਲ ਕੇ ਮਾਣੋ, ਆਉਣ ਵਾਲੇ ਕੱਲ ਤੋਂ ਆਸ ਰੱਖੋ। ਬਸ ਕੰਮ ਕਰਦੇ ਰਹੋ।
- ਜੇਕਰ ਕੰਮ ਵਿਚ ਨਿਰੰਤਰਤਾ ਹੋਵੇ ਤਾਂ ਹੀ ਉਸ ਦੇ ਨਤੀਜੇ ਮਿਲਦੇ ਹਨ, ਸ਼ੁਰੂ ਵਿਚ ਸਭ ਕੁਝ ਧੁੰਦਲਾ ਹੀ ਨਜ਼ਰ ਆਉਂਦਾ ਹੈ।
- ਜਦੋਂ ਗੱਲ ਕਰਨ ਵਾਲਾ ਗੱਲ ਦੀ ਡੂੰਘਾਈ ਤੱਕ ਨਹੀਂ ਪਹੁੰਚ ਸਕਦਾ ਤਾਂ ਉਹ ਲੰਬਾਈ ਨਾਲ ਹੀ ਕੰਮ ਚਲਾ ਲੈਂਦਾ ਹੈ।
- ਹਰ ਦਿਨ ਇੱਕ ਬੁੱਧੀਮਾਨ ਆਦਮੀ ਲਈ ਇੱਕ ਨਵੀਂ ਜ਼ਿੰਦਗੀ ਹੈ।
- ਸਾਵਧਾਨ ਰਹੋ ਕਿ ਤੁਸੀਂ ਆਪਣੇ ਵਿਚਾਰ ਕਿਸ ਨਾਲ ਸਾਂਝੇ ਕਰਦੇ ਹੋ। ਤੁਹਾਡੇ ਉਤਸ਼ਾਹ ਨੂੰ ਉਹਨਾਂ ਲੋਕਾਂ ਦੁਆਰਾ ਘੱਟ ਕੀਤਾ ਜਾ ਸਕਦਾ ਹੈ ਜੋ ਨਾ ਤਾਂ ਤੁਹਾਨੂੰ ਸਮਝਦੇ ਹਨ ਅਤੇ ਨਾ ਹੀ ਤੁਹਾਡੇ ਦ੍ਰਿਸ਼ਟੀਕੋਣ ਨੂੰ। ਕਦੇ ਵੀ ਕਿਸੇ ਨੂੰ ਆਪਣੀ ਚਮਕ ਘੱਟ ਨਾ ਕਰਨ ਦਿਓ।
- ਇਹ ਸੰਸਾਰ ਤੁਹਾਨੂੰ ਉਹ ਨਹੀਂ ਦਿੰਦਾ ਜੋ ਤੁਸੀਂ ਮਨ ਵਿੱਚ ਰੱਖ ਕੇ ਇਸ ਤੋਂ ਮੰਗਦੇ ਹੋ। ਇਹ ਅਸਲ ਵਿੱਚ ਉਹੀ ਦਿੰਦਾ ਹੈ ਜੋ ਤੁਸੀਂ ਕਰਮ ਕਰਕੇ ਇਸ ਤੋਂ ਮੰਗਦੇ ਹੋ।
- ਜਦੋਂ ਤੁਸੀਂ ਕੋਈ ਟੀਚਾ ਨਿਰਧਾਰਤ ਕਰਦੇ ਹੋ ਅਤੇ ਇਸ ਨੂੰ ਛੂਹਣ ਦਾ ਫੈਸਲਾ ਕਰਦੇ ਹੋ, ਤਾਂ ਤੁਹਾਡੀ ਕੁਸ਼ਲਤਾ ਕਈ ਗੁਣਾ ਵੱਧ ਜਾਂਦੀ ਹੈ।