ਕੰਨਾਂ ਨੂੰ ਸੋਹਣੇ ਬੂੰਦੇ : ਔਖੇ ਸ਼ਬਦਾਂ ਦੇ ਅਰਥ
ਔਖੇ ਸ਼ਬਦਾਂ ਦੇ ਅਰਥ
ਬੂੰਦੇ : ਬੁੰਦੇ, ਕੰਨ ਦਾ ਗਹਿਣਾ।
ਲੋਰ ਦੇ : ਲੋਹੜੇ ਦੇ, ਬਹੁਤ ਜ਼ਿਆਦਾ।
ਪੱਬ : ਪੈਰ ਜਾਂ ਜੁੱਤੀ ਦਾ ਅਗਲਾ ਹਿੱਸਾ।
ਛੋਹਰਾ : ਮੁੰਡਾ, ਛੋਕਰਾ।
ਬਖੇੜੇ : ਝਗੜੇ, ਮਖੌਲ।
ਸਲਾਰੀ: ਔਰਤਾਂ ਦੇ ਸਿਰ ਉੱਪਰ ਲੈਣ ਵਾਲਾ ਕੱਪੜਾ।
ਨੇਹੁੰ : ਪਿਆਰ।
ਥੇਂ : ਪਿੰਡ।
ਨਸ਼ਈ : ਅਮਲੀ, ਨਸ਼ੇਖੋਰ।