ਕੋਸ਼ਿਸ਼ ਕਰਦੇ ਰਹੋ।


  • ਚੀਜ਼ਾਂ ਉਦੋਂ ਤੱਕ ਆਕਰਸ਼ਕ ਲੱਗਦੀਆਂ ਹਨ ਜਦੋਂ ਤੱਕ ਉਹ ਤੁਹਾਡੀਆਂ ਨਹੀਂ ਹੋ ਜਾਂਦੀਆਂ।
  • ਚੰਗਿਆਈ ਤੋਂ ਬਿਨਾਂ ਬੁਰਾਈ ਨਹੀਂ ਹੋ ਸਕਦੀ।
  • ਦੁਨੀਆ ਵਿਚ ਸਭ ਤੋਂ ਬਹਾਦਰੀ ਦਾ ਕੰਮ ਹੈ, ਜਦੋਂ ਇੰਸਾਨ ਆਪਣੀਆਂ ਮੁਸੀਬਤਾਂ ਨਾਲ ਲੜਦਾ ਹੈ।
  • ਸੰਸਾਰ ਵਿੱਚ ਅਜਿਹੀ ਕੋਈ ਵੀ ਸਮੱਸਿਆ ਨਹੀਂ ਹੈ ਜੋ ਤੁਹਾਡੇ ਮਨ ਦੀ ਸ਼ਕਤੀ ਤੋਂ ਵੱਧ ਸ਼ਕਤੀਸ਼ਾਲੀ ਹੋਵੇ।
  • ਜਦੋਂ ਤੁਸੀਂ ਕੁਝ ਨਹੀਂ ਕਰ ਸਕਦੇ, ਇੱਕ ਕੰਮ ਕਰੋ – ਕੋਸ਼ਿਸ਼ ਕਰੋ।
  • ਸਾਡੇ ਕਰਮਾਂ ਦੇ ਨਤੀਜਿਆਂ ਦਾ ਸੰਕਲਪ ਸਾਡੇ ਜੀਵਣ ਦੇ ਹਰ ਤੰਤੂ ਵਿੱਚ ਰਚਿਆ ਹੋਇਆ ਹੈ ਕਿ ਅੱਜ ਮੈਂ ਜੋ ਹਾਂ ਉਹ ਮੇਰੇ ਕੰਮਾਂ ਦਾ ਨਤੀਜਾ ਹੈ। ਕੱਲ੍ਹ ਜੋ ਵੀ ਹੋਵੇਗਾ ਉਹ ਅੱਜ ਦੇ ਆਚਰਣ ਅਤੇ ਵਿਹਾਰ ਦਾ ਨਤੀਜਾ ਹੋਵੇਗਾ। ਅਤੀਤ ਬਾਰੇ ਕੁਝ ਨਹੀਂ ਕੀਤਾ ਜਾ ਸਕਦਾ, ਸਾਨੂੰ ਭੋਗਣਾ ਪਵੇਗਾ। ਪਰ ਕੱਲ ਨੂੰ ਕੀ ਨਤੀਜਾ ਨਿਕਲੇਗਾ ਇਹ ਮੇਰੇ ਹੱਥ ਹੈ।
  • ਮਦਦ ਦੀ ਸ਼ੇਖੀ ਨਾ ਮਾਰੋ, ਦੇਣਾ ਅਤੇ ਫਿਰ ਭੁੱਲ ਜਾਣਾ ਬਿਹਤਰ ਹੈ।