CBSEClass 12 PunjabiClass 12 Punjabi (ਪੰਜਾਬੀ)EducationPunjab School Education Board(PSEB)

ਕੇਂਦਰੀ ਭਾਵ: ਟੁਕੜੀ ਜੱਗ ਤੋਂ ਨਯਾਰੀ


ਪ੍ਰਸ਼ਨ : ‘ਟੁਕੜੀ ਜੱਗ ਤੋਂ ਨਯਾਰੀ’ ਕਵਿਤਾ ਦਾ ਕੇਂਦਰੀ ਭਾਵ ਲਿਖੋ।

ਉੱਤਰ : ਕਸ਼ਮੀਰ ਨੂੰ ਕੁਦਰਤ ਦੀ ਦੇਵੀ ਨੇ ਆਪ ਬਣਾਇਆ ਹੈ। ਇਹ ਭਾਵੇਂ ਧਰਤੀ ਦਾ ਹਿੱਸਾ ਹੈ ਪਰ ਇਸ ਨੂੰ ਅਸਮਾਨੀ ਛੁਹ ਪ੍ਰਾਪਤ ਹੈ। ਕਸ਼ਮੀਰ ਦੀ ਧਰਤੀ ਦੇ ਨਜ਼ਾਰਿਆਂ ਵਿੱਚ ਅਰਸ਼ਾਂ ਦੀ ਰਮਜ਼ ਹੈ।