ਕਿੱਸੇ ਦੀ ਸਮਾਪਤੀ : ਸਾਰ


ਪ੍ਰਸ਼ਨ 2. ‘ਕਿੱਸੇ ਦੀ ਸਮਾਪਤੀ ਦਾ ਕੇਂਦਰੀ (ਅੰਤ੍ਰੀਵ) ਭਾਵ ਜਾਂ ਸਾਰ 40 ਕੁ ਸ਼ਬਦਾਂ ਵਿੱਚ ਲਿਖੋ।

ਉੱਤਰ : ਵਾਰਿਸ ਸ਼ਾਹ ਨੇ ਹੀਰ ਦਾ ਕਿੱਸਾ ਯਾਰ ਦੀ ਫ਼ਰਮਾਇਸ਼ ਉੱਤੇ ਪੂਰਾ ਦਿਮਾਗ਼ ਲਾ ਕੇ, ਪੂਰੀ ਤਰ੍ਹਾਂ ਖੋਲ੍ਹ ਕੇ ਤੇ ਸ਼ਿੰਗਾਰ ਕੇ ਲਿਖਿਆ ਹੈ, ਜਿਸ ਨੂੰ ਸੁਣਨ ਵਾਲਾ ਹਰ ਕੋਈ ਉਸ ਦੀ ਖੂਬ ਪ੍ਰਸੰਸਾ ਕਰਦਾ ਹੈ।


ਕਿੱਸੇ ਦਾ ਆਰੰਭ : ਸਾਰ