ਕਾਵਿ ਟੁਕੜੀ: ਮਾਂ ਬੋਲੀ ਪੰਜਾਬੀ
ਹੇਠਾਂ ਦਿੱਤੇ ਕਾਵਿ-ਟੋਟੇ ਨੂੰ ਪੜ੍ਹੋ ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਲਿਖੋ –
ਗੂੜੀ ਨੀਂਦ ਚੋਂ ਜਾਗੋ, ਓਹ ਪੰਜਾਬੀ ਪਹਿਰੇਦਾਰੋ,
ਮਾਂ ਬੋਲੀ ਦੀ ਉੱਨਤੀ ਦੇ ਲਈ ਰਲ ਕੇ ਹੰਭਲਾ ਮਾਰੋ।
ਜਿਹੜੇ ਗੰਦੇ ਗੀਤ ਨੇ ਲਿਖਦੇ, ਉਨ੍ਹਾਂ ਕਵੀਆਂ ਨੂੰ ਫਿਟਕਾਰੋ।
ਪ੍ਰਸ਼ਨ 1. ਕਵੀ ਸਾਹਿਤਕਾਰਾਂ ਨੂੰ ਕੀ ਕਰਨ ਲਈ ਕਹਿੰਦਾ ਹੈ?
ਪ੍ਰਸ਼ਨ 2. ਕਵੀ ਨੇ ਕਿਹੜੇ ਕਵੀਆਂ ਨੂੰ ਫਿਟਕਾਰ ਪਾਉਣ ਲਈ ਕਿਹਾ ਹੈ?
ਪ੍ਰਸ਼ਨ 3. ਮਾਂ-ਬੋਲੀ ਦੀ ਉੱਨਤੀ ਦੇ ਲਈ ਕਵੀ ਕੀ ਕਰਨ ਲਈ ਕਹਿੰਦਾ ਹੈ?