ਆਗਿਆ ਵਾਚਕ ਵਾਕ (Imperative Sentences)
ਆਗਿਆ ਵਾਚਕ ਵਾਕ (Imperative Sentences) : ਆਗਿਆ ਵਾਚਕ ਵਾਕ ਵਿੱਚ ਆਗਿਆ ਜਾਂ ਹੁਕਮ ਦਿੱਤੇ ਜਾਣ ਦੇ ਭਾਵ ਪ੍ਰਗਟ ਹੁੰਦੇ ਹਨ। ਇਹਨਾਂ ਵਾਕਾਂ ਵਿੱਚ ‘ਕਰਤਾ’ ਦੀ ਵਰਤੋਂ ਨਹੀਂ ਹੁੰਦੀ। ਇਹਨਾਂ ਵਿੱਚ ਆਦਰਵਾਦੀ ਤੱਤ; ਜਿਵੇਂ ਜੀ, ਕਿਰਪਾ ਆਦਿ ਦੀ ਵਰਤੋਂ ਹੁੰਦੀ ਹੈ। ਜਿਵੇਂ :
(1) ਕਿਰਪਾ ਕਰਕੇ ਤੁਸੀਂ ਚੁੱਪ ਕਰ ਜਾਓ।
(2) ਆਓ ਜੀ, ਚੱਲੀਏ।
ਇਸ ਤਰ੍ਹਾਂ ਉਪਰੋਕਤ ਵਾਕਾਂ ਵਿੱਚ ਕਿਰਪਾ ਅਤੇ ਜੀ ਸ਼ਬਦ ਦੀ ਵਰਤੋਂ ਕੀਤੀ ਗਈ ਹੈ।
Imperative sentences are used to issue a command or instruction, make a request, or offer advice. Basically, they tell people what to do.
Imperative sentences usually end with a period but can occasionally end with an exclamation point.
In the examples of imperative sentences here, you’ll note that each line is issuing a command of some sort:
Pass the salt.
Move out of my way!
Shut the front door.
Find my leather jacket.
Be there at five.
Clean your room.
Complete these by tomorrow.
Consider the red dress.
Wait for me.
Get out!