ਕਵਿਤਾ : ਅਜ਼ਾਦੀ : ਡਾ. ਗੁਰਮਿੰਦਰ ਸਿੱਧ


ਔਖੇ ਸ਼ਬਦਾਂ ਦੇ ਅਰਥ

ਸੂਹੀ – ਲਾਲ

ਭਾਂਬੜ – ਅੱਗ ਦੀਆਂ ਤੇਜ਼ ਲਪਟਾਂ

ਤਕਦੀਰ – ਕਿਸਮਤ

ਗੋਰੀ – ਚਿੱਟੀ

ਲਕੀਰ – ਰੇਖਾ

ਜੰਗ – ਯੁੱਧ

ਸਾਲਮ – ਪੂਰੇ

ਮਕਤਲਾਂ – ਕਤਲਗਾਹਾਂ

ਅਸਵਾਰ – ਫੈਲਿਆਂ

ਸਰਘੀ – ਸਵੇਰ

ਕਰੀਬ – ਨੇੜੇ

ਜ਼ਰੀਬ – ਇਨਸਾਫ਼

ਪਨਾਹ – ਆਸਰਾ

ਸਲੀਬ – ਫ਼ਾਂਸੀ

ਅਲੋਪ – ਨਜ਼ਰੋਂ ਉਹਲੇ

ਵਰਕਾ – ਪੰਨਾ

ਤਰਕਸ਼ – ਤੀਰ

ਜਾਭ – ਜਬਾੜਾ

ਹਿੰਦ – ਹਿੰਦੁਸਤਾਨ, ਭਾਰਤ