ਔਖੇ ਸ਼ਬਦਾਂ ਦੇ ਅਰਥ


ਸ ਨਾਲ ਸ਼ੁਰੂ ਹੋਣ ਵਾਲੇ ਸ਼ਬਦ


ਸਾਲ : ਵਰ੍ਹਾ, ਸੰਮਤ, ਬਰਸ, ਇਕ

ਸਾਲਗਿਰ੍ਹਾ : ਵਰ੍ਹੀਣਾ, ਬਰਸੀ, ਜਨਮ-ਦਿਨ

ਸਾਲਾਂ ਬੱਧੀ : ਕਈ ਸਾਲਾਂ ਤੋਂ, ਪਿਛਲੇ ਕਈ ਸਾਲਾਂ ਤੋਂ, ਨਿਰੰਤਰ

ਸਾਲੋ ਸਾਲ : ਹਰ ਸਾਲ, ਸਾਲ ਮਗਰੋਂ

ਸਾਲਸ : ਆਲਸ, ਪੰਚ, ਵਿਚੋਲਾ, ਮਧਹਸਤ, ਕਮਜ਼ੋਰ

ਸਾਲਸੀ : ਮਧਹਸਤੀ, ਵਿਚੋਲਗਿਰੀ

ਸਾਲਗਰਾਮ : ਇਕ ਛੋਟਾ ਪੱਥਰ, ਪੱਥਰ ਦਾ ਟੋਟਾ, ਪੂਜਾ ਵਾਸਤੇ ਵਰਤੀਂਦਾ ਦੇਵਤਾ ਦਾ ਪ੍ਰਤੀਕ ਇਕ ਛੋਟਾ ਪੱਥਰ

ਸਾਲਮ : ਪੂਰਾ, ਸਬੂਤਾ, ਅਟੁੱਟਵਾਂ, ਸਮੁੱਚਾ, ਅਣਕੱਟਿਆ

ਸਾਲ੍ਹ : ਇਕ ਦਰਖ਼ਤ ਤੇ ਉਸਦੀ ਲੱਕੜ

ਸਾਲਾ : ਜੀਜਾ, ਭਣਵਈਆ, ਜੇਠ, ਦੇਰ

ਸਾਲੀ : ਭਰਜਾਈ, ਸਾਲੇਹਾਰ, ਨਨਾਣ, ਦਿਰਾਣੀ, ਜਠਾਣੀ

ਸਾਲਾਨਾ : ਵਰ੍ਹੇ ਮਗਰੋਂ, ਵਾਰਸ਼ਿਕ, ਵਰ੍ਹੀਣਾ

ਸਾਲੂ : ਔਰਤਾਂ ਦਾ ਇਕ ਲਾਲ ਰੰਗਾ ਵਲੇਟਣ, ਪੱਲਾ, ਕੱਜਣ

ਸਾਲੇਹਾਰ : ਸਾਲੇ ਦੀ ਵਹੁਟੀ, ਸਾਲੀ

ਸਾਵਧਾਨ : ਹੁਸ਼ਿਆਰ, ਚੌਕਸ, ਤੱਤਪਰ, ਤਿਆਰ-ਬਰ-ਤਿਆਰ, ਚੇਤੰਨ, ਕਾਇਮ

ਸਾਵਧਾਨੀ : ਹੁਸ਼ਿਆਰੀ, ਚੌਕਸੀ, ਚੇਤੰਨਤਾ, ਤੱਤਪਰਤਾ ਖ਼ਬਰਦਾਰੀ

ਸਾਂਵਲਾ : ਪੱਕੇ ਰੰਗ ਦਾ, ਕਣਕ-ਭਿੰਨਾ, ਹਲਕਾ ਕਾਲਾ, ਪਿਆਰਾ, ਪ੍ਰੇਮੀ, ਯਾਰ

ਸਾਵਾ : ਹਰਾ, ਬੱਗਾ, ਧੌਲਾ, ਚਿੱਟਾ-ਕਾਲਾ

ਸਾਵਾਂ : ਬਰਾਬਰ, ਤੁੱਲ, ਸੰਤੁਲਤ, ਭੀ

ਸਾਵੇਂ : ਸਾਉਣ ਦੇ ਮਹੀਨੇ ਦਾ ਤੀਵੀਂਆਂ ਦਾ ਇਕ ਪੁਰਬ

ਸਾੜ : ਜਲਨ, ਗਰਮੀ, ਤਪਸ਼, ਸੜਨ

ਸਾੜ ਫੂਕ ਦੇਣਾ : ਜਲਾ ਦੇਣਾ, ਤਬਾਹ ਕਰ ਦੇਣਾ, ਮਿਟਾ ਦੇਣਾ

ਸਾੜਨਾ : ਜਲਾਉਣਾ, ਭਸਮ ਕਰਨਾ, ਅੱਗ ਲਾ ਦੇਣਾ

ਸਾੜ੍ਹਸਤੀ : ਮੁਸ਼ਕਲ ਦਾ ਸਮਾਂ, ਮਾੜਾ ਸਮਾਂ, ਮੰਦੇ ਭਾਗ, ਜੋਤਿਸ਼ ਵਿਚ ਕਿਸੇ ਰਾਸ਼ੀ ਤੇ ਸ਼ਨੀ ਦਾ ਮਾੜਾ ਅਸਰ ਜਿਹੜਾ ਤਕਰੀਬਨ ਸਾਢੇ ਸੱਤ ਸਾਲ ਤੱਕ ਰਹਿੰਦਾ ਹੈ

ਸਾੜ੍ਹੀ : ਔਰਤਾਂ ਦਾ ਪੁਰਾਤਨ ਸਮੇਂ ਤੋਂ ਚਲਿਆ ਆ ਰਿਹਾ ਇਕ ਹਿੰਦੁਸਤਾਨੀ ਪਹਿਰਾਵਾ

ਸਾੜਾ : ਜਲਨ, ਤਪਸ਼, ਈਰਖਾ, ਦ੍ਰਿਸ਼, ਘਿਰਣਾ, ਨਫ਼ਰਤ

ਸਿਉਂ : ਸੀਣ ਦਾ ਭਾਵ, ਸੀਣਾ, ਸਿਉਣ (ਲਈ ਕਹਿਣਾ)

ਸਿਉਣਾ : ਸੀਣਾ, ਸਿਲਾਈ ਕਰਨਾ, ਤਰੂਪਣਾ, ਤੱਗਣਾ

ਸਿਉਣਾ-ਪਰੋਣਾ : ਸਿਲਾਈ-ਕਢਾਈ ਦਾ ਕੰਮ, ਸੀਣ- ਪਰੋਣ

ਸਿਉਂਕ : ਦੀਮਕ, ਸੇਂਕ, ਲਾਲ ਮੂੰਹ ਵਾਲੀ ਇਕ ਚਿੱਟੀ ਕੀੜੀ

ਸਿਆਸਤ : ਰਾਜਨੀਤੀ, ਨੀਤੀ, ਚਾਲਬਾਜ਼ੀ, ਵਿਉਂਤ, ਚਲਾਕੀ, ਹਕੂਮਤ

ਸਿਆਸਤਦਾਨ : ਨੀਤੀਵੇਤਾ, ਰਾਜਨੀਤੀਗਯ, ਨੀਤੀ ਵਿਸ਼ੇਸ਼ੱਗ, ਚਾਲੂ ਆਦਮੀ

ਸਿਆਸੀ : ਸਿਆਸਤ ਨਾਲ ਸੰਬੰਧਿਤ, ਰਾਜਸੀ, ਵਿਧਾਨਕ, ਹਕੂਮਤੀ, ਰਾਜਨੀਤਿਕ

ਸਿਆਹ : ਕਾਲਾ, ਹਨੇਰਾ, ਗੂੜਾ

ਸਿਆਹੀ : ਕਾਲਖ, ਕਾਲਾਪਨ, ਗਾੜ੍ਹਾਪਨ, ਰੌਸ਼ਨਾਈ, ਮੱਸ, ਸ਼ਾਹੀ (ਲਿਖਣ ਵਾਲੀ)

ਸਿਆਣ : ਪਛਾਣ, ਸਿੰਞਾਣ, ਇਕ ਜੱਟ ਗ੍ਰੋਤ