ਔਖੇ ਸ਼ਬਦਾਂ ਦੇ ਅਰਥ
ਔਖੇ ਸ਼ਬਦਾਂ ਦੇ ਅਰਥ
ਦਰਦ ਕਹਾਣੀ – ਦੁੱਖ ਭਰੀ ਕਹਾਣੀ
ਦਿਲ ਦੀ ਜਾਣੀ – ਦਿਲ ਦੀ ਜਾਣਨ ਵਾਲੀ
ਪੁਕਾਰ – ਫ਼ਰਿਆਦ
ਅੰਮੀਏ – ਮਾਏ
ਖੌਰੇ – ਸ਼ਾਇਦ
ਅਹੁਦਾ – ਪਦਵੀ
ਨਾਂ ਚਮਕਾਉਣਾ – ਨਾਂ ਬਣਾਉਣਾ, ਪ੍ਰਸਿੱਧੀ ਖੱਟਣੀ
ਜੂਨਾਂ – ਜਨਮਾਂ
ਦੋਸ਼ – ਕਸੂਰ
ਸੁੱਖ ਚਾਹੁਣ – ਸੁੱਖ ਮੰਗਣ
ਬਾਝੋਂ – ਬਿਨਾਂ
ਸੋਹੰਦਾ – ਸੁਹਣਾ ਲੱਗਦਾ