Aukhe shabad (ਔਖੇ ਸ਼ਬਦਾਂ ਦੇ ਅਰਥ)CBSEClass 8 Punjabi (ਪੰਜਾਬੀ)EducationPunjab School Education Board(PSEB)

ਔਖੇ ਸ਼ਬਦਾਂ ਦੇ ਅਰਥ – ਹੁਨਰ ਦੀ ਕਦਰ


ਹੁਨਰ ਦੀ ਕਦਰ – ਅਵਤਾਰ ਸਿੰਘ ਸੰਧੂ


ਔਖੇ ਸ਼ਬਦਾਂ ਦੇ ਅਰਥ


ਕਲਾਵੇ ਵਿੱਚ ਲੈਣਾ – ਬਾਹਾਂ ਵਿੱਚ ਲੈਣਾ

ਚਿੱਤਰਕਾਰ – ਤਸਵੀਰਾਂ ਬਣਾਉਣ ਵਾਲਾ

ਮੁਸਕਰਾਉਣਾ – ਨਿੰਮਾ-ਨਿੰਮਾ ਹੱਸਣਾ

ਨਾਮ ਹੋਣਾ – ਪ੍ਰਸਿੱਧੀ ਹੋਣਾ

ਪ੍ਰਸ਼ੰਸਾ – ਸਿਫ਼ਤ, ਤਾਰੀਫ਼

ਕਮਾਈ – ਖੱਟੀ, ਆਮਦਨ

ਸੀਮਤ – ਘੱਟ

ਭਿਆਨਕ – ਖ਼ਤਰਨਾਕ

ਗ਼ਮ – ਝੋਰਾ, ਚਿੰਤਾ

ਇਕਲੌਤਾ – ਇੱਕੋ-ਇਕ

ਭਾਂਤ-ਭਾਂਤ ਦੀ – ਕਈ ਤਰ੍ਹਾਂ ਦੀ

ਛਿੱਲ ਲਾਹੁੰਦੇ ਹਨ – ਲੁੱਟਦੇ ਹਨ

ਖੂਬਸੂਰਤ – ਸੁੰਦਰ

ਵਿਸ਼ਵਾਸਘਾਤ ਕਰਨਾ – ਵਿਸ਼ਵਾਸ ਤੋੜਨਾ

ਹੁਨਰ ਦੀ ਦੌਲਤ – ਕਲਾ ਦੀ ਕਲਾਕਾਰੀ