Aukhe shabad (ਔਖੇ ਸ਼ਬਦਾਂ ਦੇ ਅਰਥ)CBSEEducation

ਔਖੇ ਸ਼ਬਦਾਂ ਦੇ ਅਰਥ : ਸੁਲਤਾਨਪੁਰ ਨੂੰ ਤਿਆਰੀ


ਸੁਲਤਾਨਪੁਰ ਨੂੰ ਤਿਆਰੀ


ਤਬਿ-ਤਦ ।

ਬਹਣੋਆ-ਭਣੋਈਆ ।

ਥਾ-ਸੀ ।

ਮੋਦੀ-ਰਸਦ ਆਦਿ ਦੇ ਗ਼ੁਦਾਮ ਦੀ ਸੰਭਾਲ ਕਰਨ ਵਾਲਾ।

ਹਰਾਨ-ਪਰੇਸ਼ਾਨ, ਉਦਾਸ ।

ਰਹਦਾ-ਰਹਿੰਦਾ ।

ਓਨਿ-ਉਸ ਨੇ ।

ਕਿਤਾਬਤ-ਚਿੱਠੀ ।

ਅਸਾਂ ਜੋਗ-ਸਾਨੂੰ, ਮੈਨੂੰ ।

ਆਖਿਓਸ-ਕਿਹਾ ।

ਮਤੁ-ਸ਼ਾਇਦ ।

ਊਹਾ ਟਿਕੇ-ਉੱਥੇ ਲਗ ਜਾਵੇ ।

ਕਉ-ਨੂੰ ।

ਬੈਰਾਗ ਕਰਣੈ-ਰੋਣ ਲੱਗੀ ।

ਮੁਹਿ-ਮੂੰਹ ।

ਕਿਉਂ ਕਰ-ਦਿੰਦਾ ।

ਆਹੇ-ਸੀ ।

ਹੋਂਦੇ ਆਹੇ—ਹੁੰਦੇ ਸੀ ।

ਪਾਤਿਸ਼ਾਹੀ-ਪਾਤਸ਼ਾਹੀ, ਬਾਦਸ਼ਾਹੀ ।

ਲੈਸਾਂ-ਲਵਾਂਗਾ ।

ਭਾਈਆਂ ਬੰਧਾਂ-ਭਰਾਵਾਂ ਤੇ ਸਕੇ-ਸੰਬੰਧੀਆਂ ।

ਪਾਸੂ-ਤੋਂ ।

ਬਿਦਾ-ਵਿਦਾਇਗੀ ।