Aukhe shabad (ਔਖੇ ਸ਼ਬਦਾਂ ਦੇ ਅਰਥ)CBSEClass 8 Punjabi (ਪੰਜਾਬੀ)EducationPunjab School Education Board(PSEB)

ਔਖੇ ਸ਼ਬਦਾਂ ਦੇ ਅਰਥ : ਵਾਪਸੀ


ਔਖੇ ਸ਼ਬਦਾਂ ਦੇ ਅਰਥ


ਲੋਭੀ-ਲਾਲਚੀ

ਮੌਜਾਂ-ਮਸਤੀ

ਉਕਤਾ-ਤੰਗ ਆਉਣਾ

ਤਕਦੇ – ਵੇਖਦੇ

ਵਾਪਸ – ਮੁੜਕੇ

ਚਾਅ – ਸ਼ੌਂਕ

ਕਿਆਸ – ਅਨੁਮਾਨ, ਅੰਦਾਜ਼ੇ

ਚਕਾਚੌਂਧ – ਚਮਕ

ਵਿਸ਼ਾਲ-ਵੱਡੀਆਂ

ਬੇਚੈਨੀ-ਅਸ਼ਾਂਤੀ

ਸ਼ਸੋਪੰਜ – ਦੁਚਿੱਤੀ

ਪ੍ਰਦੂਸ਼ਣ – ਖ਼ਰਾਬ ਆਲਾ-ਦੁਆਲਾ

ਉਡਾਰੀ – ਉੱਡਣਾ

ਰਵਾਨਾ – ਜਾਣਾ