Aukhe shabad (ਔਖੇ ਸ਼ਬਦਾਂ ਦੇ ਅਰਥ)CBSEClass 9th NCERT PunjabiEducationPunjab School Education Board(PSEB)

ਔਖੇ ਸ਼ਬਦਾਂ ਦੇ ਅਰਥ : ਮੌਨਧਾਰੀ (ਇਕਾਂਗੀ)


ਸ਼ਤਰੰਜ : ਇਕ ਖੇਡ ਦਾ ਨਾਂ ।

ਗ਼ਬਨ : ਹੜੱਪ ਕਰ ਜਾਣਾ ।

ਦਗਾ : ਧੋਖਾ ।

ਤ੍ਰਿਸ਼ਨਾ : ਖ਼ਾਹਸ਼, ਇੱਛਾ ।

ਉਲੀਚਣਾ : ਛਿੜਕਣਾ ।

ਔਸ਼ਧੀ : ਦਵਾਈ ।

ਕੁੰਦਨ : ਸੋਨਾ ।

ਦੋਹੇ : ਕਾਵਿ-ਸਤਰਾਂ ।

ਕਸ਼ਟ : ਦੁੱਖ ।

ਮਹਿਮਾ : ਵਡਿਆਈ ।

ਸ਼ੇਖੀਆਂ : ਫੜ੍ਹਾਂ ।