CBSEClass 8 Punjabi (ਪੰਜਾਬੀ)EducationPunjab School Education Board(PSEB)

ਔਖੇ ਸ਼ਬਦਾਂ ਦੇ ਅਰਥ – ਮਿੱਤਰਤਾ ਦੀ ਪਰਖ


ਮਿੱਤਰਤਾ ਦੀ ਪਰਖ – ਦਿਲਸ਼ੇਰ ਸਿੰਘ ਨਿਰਦੋਸ਼


ਔਖੇ ਸ਼ਬਦਾਂ ਦੇ ਅਰਥ


ਸਰਪਟ – ਤੇਜ਼

ਸੋਹਲ – ਕੋਮਲ

ਬਲ – ਤਾਕਤ

ਸਬਰ – ਸੰਤੋਖ

ਰਿਣੀ – ਅਹਿਮਾਨਮੰਦ

ਬੁੱਕਲ – ਗੋਦ

ਪ੍ਰਣਾਮ – ਨਮਸਕਾਰ

ਦੰਮ – ਹੈਰਾਨ

ਟਹਿਲੂਆ – ਦੇਖ ਭਾਲ ਕਰਨ ਵਾਲਾ

ਚੋਖੀ – ਕਾਫ਼ੀ ਮਾਤਰਾ

ਵਿਆਕੁਲ – ਤੜਪ

ਗਹੁ – ਧਿਆਨ

ਇਤਬਾਰ – ਭਰੋਸਾ

ਨਿਰਦਈ – ਜ਼ਾਲਮ

ਮਿਹਰਬਾਨੀ – ਅਹਿਸਾਨ

ਨਸ਼ਟ – ਬਰਬਾਦ

ਵਾਹੀ – ਖੇਤੀ

ਨਿਰਬਾਹ – ਗ਼ੁਜ਼ਾਰਾ

ਕਾਬਲ – ਯੋਗ