ਔਖੇ ਸ਼ਬਦਾਂ ਦੇ ਅਰਥ : ਬ੍ਰਿੱਛ


ਚੌੜੇ ਦਾਉ : ਚੁੜਾਈ ਵਿਚ ।

ਹੋਸਣ : ਹੋਣ ।


ਕਵਿਤਾ ਦਾ ਸਾਰ

ਪ੍ਰਸ਼ਨ. ‘ਬ੍ਰਿਛ ਕਵਿਤਾ ਦਾ ਕੇਂਦਰੀ (ਅੰਤ੍ਰੀਵ) ਭਾਵ ਲਿਖੋ।

ਉੱਤਰ : ਜਗਿਆਸੂ ਦੁਨੀਆ ਉੱਪਰ ਕੋਈ ਬੋਝ ਨਹੀਂ ਬਣਦਾ, ਪਰ ਇੱਥੋਂ ਦੇ ਤੰਗ-ਦਿਲ ਲੋਕ ਫਿਰ ਵੀ ਉਸ ਨਾਲ ਧੱਕਾ ਕਰਨੋਂ ਨਹੀਂ ਹਟਦੇ।