ਔਖੇ ਸ਼ਬਦਾਂ ਦੇ ਅਰਥ : ਬਾਬਾ ਰਾਮ ਸਿੰਘ ਕੂਕਾ
ਪ੍ਰਪੱਕ : ਦ੍ਰਿੜ੍ਹ ।
ਮਿੱਥਿਆ : ਸਮਝਿਆ ।
ਬਿਰਤੀਆਂ : ਰੁਚੀਆਂ ।
ਗੋਲਅੰਦਾਜ਼ : ਗੋਲਾ ਸੁੱਟਣ ਵਾਲਾ ।
ਸਫ਼ : ਕਤਾਰ ।
ਨਿਰਬਾਹ : ਗੁਜ਼ਾਰਾ ।
ਦਸਵੰਧ : ਕਮਾਈ ਦਾ ਦਸਵਾਂ ਹਿੱਸਾ ।
ਕਾਫ਼ : ਧੁਨੀ ।
ਨਾਇਬ : ਅਧੀਨ ਅਫ਼ਸਰ ।
ਉਗਮ : ਉੱਗਣ ਤੋਂ ਭਾਵ, ਜੰਮਣਾ ।
ਬੇਮੁਹਾਰ : ਬੇਕਾਬੂ ।
ਹਮਾਗੀਰ : ਵਿਚਾਰਾਂ ਦੀ ਸਾਂਝ ਵਾਲਾ ।
ਸਿੱਕਦਾਰ : ਇਲਾਕੇ ਦਾ ਮੁਖੀ ।
ਹਦਾਇਤ : ਨਸੀਹਤ ।
ਹਰਕਾਰੇ : ਚਿੱਠੀਆਂ ਵੰਡਣ ਵਾਲੇ।