ਔਖੇ ਸ਼ਬਦਾਂ ਦੇ ਅਰਥ : ਬਹਾਦਰ ਕੁੜੀ
ਔਖੇ ਸ਼ਬਦਾਂ ਦੇ ਅਰਥ
ਨਿਆਣੀ – ਛੋਟੀ ਉਮਰ ਦੀ
ਸਿਆਣੀ – ਸਮਝਦਾਰ
ਆਦਰ – ਸਤਿਕਾਰ
ਕੋਠੇ ਉੱਤੇ – ਛੱਤ ਉੱਤੇ
ਬੇਚੈਨੀ – ਬੇਆਰਾਮੀ
ਤੱਕਿਆ – ਵੇਖਿਆ
ਵਿਉਂਤ – ਯੋਜਨਾ
ਬੂਹੇ – ਦਰਵਾਜ਼ੇ
ਤਾਲਾ – ਜ਼ਿੰਦਰਾ
ਸਫ਼ਾਇਆ ਹੋਣਾ – ਸਭ ਕੁਝ ਚਲਾ ਜਾਣਾ
ਡੰਡਾ – ਸੋਟਾ
ਹੱਡ ਭੰਨਣੇ – ਕੁੱਟਣਾ
ਦਲੇਰੀ – ਬਹਾਦਰ
ਹੱਲਾ ਸ਼ੇਰੀ ਦੇਣਾ – ਸ਼ਾਬਾਸ਼ੀ ਦੇਣੀ, ਹੌਂਸਲਾ ਦੇਣਾ
ਹਿੰਮਤ ਨਾ ਹਾਰਨਾ – ਹੌਂਸਲਾ ਨਾ ਛੱਡਣਾ