ਔਖੇ ਸ਼ਬਦਾਂ ਦੇ ਅਰਥ : ਬਚਪਨ
ਬਚਪਨ : ਕਰਮਜੀਤ ਸਿੰਘ ਗਰੇਵਾਲ
ਔਖੇ ਸ਼ਬਦਾਂ ਦੇ ਅਰਥ
ਮਸਤੀ – ਮੌਜ
ਖੇੜੇ – ਖ਼ੁਸ਼ੀਆਂ
ਢਾਹੁਣਾ – ਗਿਰਾਉਣਾ
ਲਿਬੜਨਾ – ਗੰਦਾ ਹੋਣਾ
ਲਫੜੇ – ਥੱਪੜ
ਘਨੇੜੇ – ਮੋਢੇ ਚੁੱਕਣਾ
ਫ਼ਿਕਰ – ਚਿੰਤਾ
ਨੰਗ-ਧੜੰਗੇ – ਬਿਨਾਂ ਕੱਪੜਿਆਂ ਤੋਂ
ਗੇੜਾ – ਘੁੰਮਣਾ
ਵਕਤ – ਸਮਾਂ
ਛੱਲਾਂ – ਛਲਾਂਗਾਂ