ਔਖੇ ਸ਼ਬਦਾਂ ਦੇ ਅਰਥ : ਧਰਤੀ ਹੇਠਲਾ ਬਲਦ
ਰਜਮੈਂਟ : ਫ਼ੌਜੀ ਟੁਕੜੀ, ਜੋ ਇਕ ਕਰਨਲ ਦੇ ਅਧੀਨ ਹੁੰਦੀ ਹੈ ।
ਫ਼ਰੰਟ : ਸਰਹੱਦ ।
ਮੁੱਢ-ਕਦੀਮਾਂ ਤੋਂ : ਬਹੁਤ ਹੀ ਪੁਰਾਣੇ ਸਮੇਂ ਤੋਂ ।
ਘੋੜਾ : ਬੰਦੂਕ ਦਾ ਉਹ ਪੁਰਜ਼ਾ, ਜਿਸ ਨੂੰ ਦਬਾ ਕੇ ਗੋਲੀ ਚਲਾਈ ਜਾਂਦੀ ਹੈ ।
ਤਰਾਸ-ਤਰਾਸ ਕਰਦਾ : ਸਹਿਮਿਆ ਹੋਇਆ।
ਧੌਲ : ਬਲਦ, ਇਕ ਮਿਥਿਹਾਸਿਕ ਬਲਦ, ਜਿਸ ਬਾਰੇ ਸਮਝਿਆ ਜਾਂਦਾ ਹੈ ਕਿ ਉਸ ਨੇ ਧਰਤੀ ਆਪਣੇ ਸਿੰਙ ਦੇ ਉੱਤੇ ਚੁੱਕੀ ਹੋਈ ਹੈ ।
ਸੂਲ ਵਾਂਗ ਚੁੱਭਣਾ : ਬਹੁਤ ਤਿੱਖਾ ਦਰਦ ਹੋਣਾ ।
ਗੱਡ : ਗੱਡਾ ।