ਔਖੇ ਸ਼ਬਦਾਂ ਦੇ ਅਰਥ : ਟੁਕੜੀ ਜੱਗ ਤੋਂ ਨਯਾਰੀ
ਔਖੇ ਸ਼ਬਦਾਂ ਦੇ ਅਰਥ
ਅਰਸ਼ : ਅਸਮਾਨ।
ਮੰਡਲ : ਖੇਤਰ, ਇਲਾਕਾ, ਖੰਡ, ਘੇਰਾ, ਦਾਇਰਾ, ਚੱਕਰ।
ਇੱਛਾ : ਰੇਤ, ਮਿੱਟੀ ਦਾ ਉੱਚਾ ਢੇਰ, ਧਰਤੀ ਦਾ ਉਭਰਿਆ ਅਤੇ ਆਲ਼ੇ-ਦੁਆਲ਼ੇ ਦੇ ਪੱਧਰ ਤੋਂ ਉੱਚਾ ਥਾਂ।
ਕਰੇਵਾ : ਟਿੱਬੇ ’ਤੇ ਪੱਧਰੀ ਥਾਂ।
ਕੁਦਰਤ ਦੇਵੀ : ਕੁਦਰਤ ਦੀ ਕਲਪਣਾ ਇਕ ਦੇਵੀ ਦੇ ਰੂਪ ਵਿਚ ਹੋਈ ਹੈ ।
ਹੁਸਨ-ਮੰਡਲ : ਹੁਸਨ ਦਾ ਖੰਡ / ਖੇਤਰ ।
ਛਹਿਬਰ : ਵਰਖਾ ।
ਕਰੇਵੇ : ਟਿੱਬਿਆਂ ਉੱਪਰ ਪੱਧਰੀ ਥਾਂ ।
ਬਨ : ਜੰਗਲ ।
ਅਰਸ਼ੀ : ਸਵਰਗੀ ।
ਖੜੋਕੇ : ਖੜ੍ਹੀ ਹੋ ਕੇ
ਖੁਹਲੀ : ਖੋਲ੍ਹੀ ।
ਤਕਾ ਕੇ : ਦੇਖ ਕੇ ।
ਨਯਾਰੀ : ਵੱਖਰੀ ਕਿਸਮ ਦੀ ।
ਨੋਟ : ਕਵੀ ਅਨੁਸਾਰ ‘ਕਸ਼ਮੀਰ ਵਿੱਚ ਉਚੇਰੇ ਟਿੱਬਿਆਂ ਦੀਆਂ ਪੱਧਰਾਂ ਨੂੰ ਕਰੇਵਾ ਆਖਦੇ ਹਨ।